ਪੰਜਾਬ ਸਰਕਾਰ ਵੱਲੋਂ ਪੁਲਿਸ ਦੇ ਸੀਨੀਅਰ ਅਧਿਕਾਰੀ ਰੱਦੋਬਦਲ, ਡਾ. ਸ਼ਰਦ ਸੱਤਿਆ ਚੌਹਾਨ (ਆਈਪੀਐੱਸ) ਨੂੰ ਵਿਜੀਲੈਂਸ ਚੀਫ਼ ਨਿਯੁਕਤ
ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਇਸ ਤਾਇਨਾਤੀ ਅਨੁਸਾਰ ਡਾ. ਸ਼ਰਦ ਸੱਤਿਆ ਚੌਹਾਨ (ਆਈਪੀਐੱਸ) ਨੂੰ ਸਪੈਸ਼ਲ ਡੀਜੀਪੀ ਕਾਮ ਆਫ ਡਾਇਰੈਕਟਰ ਵਿਜੀਲੈਂਸ ਬਿਊਰੋ, ਪੰਜਾਬ ਐਸਏਐਸ ਨਗਰ ਲਾਇਆ ਗਿਆ ਹੈ। ਇਸ ਤੋਂ ਇਲਾਵਾ ਰਾਮ ਸਿੰਘ (ਆਈਪੀਐੱਸ), ਪੀ. ਕੇ. ਸਿਨ੍ਹਾ (ਆਈਪੀਐੱਸ), ਅਰੁਣ ਪਾਲ ਸਿਘ (ਆਈਪੀਐੱਸ), ਆਰ. ਕੇ. ਜਾਇਸਵਾਲ (ਆਈਪੀਐੱਸ), ਗੁਰਮੀਤ ਸਿੰਘ ਚੌਹਾਨ (ਆਈਪੀਐੱਸ) ਦੀ ਵੱਖ ਵੱਖ ਥਾਵਾਂ 'ਤੇ ਤਾਇਨਾਤੀ ਕੀਤੀ ਗਈ ਹੈ।
Publish Date: Mon, 06 Apr 2026 09:25 PM (IST)
Updated Date: Mon, 06 Apr 2026 09:53 PM (IST)
ਸਟੇਟ ਬਿਊਰੋ, ਪੰਜਾਬੀ ਜਾਗਰਣ, ਚੰਡੀਗੜ : ਪੰਜਾਬ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਦੀ ਰੱਦੋਬਦਲ ਕੀਤੀ ਗਈ ਹੈ। ਇਸ ਤਾਇਨਾਤੀ ਅਨੁਸਾਰ ਡਾ. ਸ਼ਰਦ ਸੱਤਿਆ ਚੌਹਾਨ (ਆਈਪੀਐੱਸ) ਨੂੰ ਸਪੈਸ਼ਲ ਡੀਜੀਪੀ ਕਾਮ ਆਫ ਡਾਇਰੈਕਟਰ ਵਿਜੀਲੈਂਸ ਬਿਊਰੋ, ਪੰਜਾਬ ਐਸਏਐਸ ਨਗਰ ਲਾਇਆ ਗਿਆ ਹੈ। ਇਸ ਤੋਂ ਇਲਾਵਾ ਰਾਮ ਸਿੰਘ (ਆਈਪੀਐੱਸ), ਪੀ. ਕੇ. ਸਿਨ੍ਹਾ (ਆਈਪੀਐੱਸ), ਅਰੁਣ ਪਾਲ ਸਿਘ (ਆਈਪੀਐੱਸ), ਆਰ. ਕੇ. ਜਾਇਸਵਾਲ (ਆਈਪੀਐੱਸ), ਗੁਰਮੀਤ ਸਿੰਘ ਚੌਹਾਨ (ਆਈਪੀਐੱਸ) ਦੀ ਵੱਖ ਵੱਖ ਥਾਵਾਂ 'ਤੇ ਤਾਇਨਾਤੀ ਕੀਤੀ ਗਈ ਹੈ। ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਅਨੁਸਾਰ ਡਿਊਟੀ ਤਾਇਨਾਤ ਦੇ ਹੁਕਮ ਜਾਰੀ ਕੀਤੇ ਗਏ ਹਨ।
ਪੜੋ੍ ਇਸ ਸਬੰਧੀ ਪੂਰੀ ਡਿਟੇਲ....