ਅੱਜ ਬਿਜਲੀ ਰਹੇਗੀ ਬੰਦ
ਜ.ਸ., ਚੰਡੀਗੜ੍ਹ : ਜ਼ਰੂਰੀ
Publish Date: Mon, 06 Apr 2026 09:28 PM (IST)
Updated Date: Mon, 06 Apr 2026 09:32 PM (IST)
ਜ.ਸ., ਚੰਡੀਗੜ੍ਹ : ਜ਼ਰੂਰੀ ਮੁਰੰਮਤ ਕਾਰਨ ਮੰਗਲਵਾਰ ਨੂੰ ਸਲੀਪਰ ਫੈਕਟਰੀ, ਕਲਾ ਗ੍ਰਾਮ, ਟੀਏ ਕੈਂਪ, ਵਾਸ਼ਿੰਗ ਪੁਆਇੰਟ ਰੇਲਵੇ ਲਾਈਨ ਦੇ ਨੇੜੇ ਵਿਕਾਸ ਨਗਰ ਵਿਚ ਕੁਝ ਸਥਾਨਾਂ ’ਤੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਪਾਵਰ ਕੱਟ ਰਹੇਗਾ। ਸੀਪੀਡੀਐੱਲ ਦੇ ਸਹਾਇਕ ਪਾਵਰ ਕੰਟਰੋਲਰ ਨੇ ਇਹ ਜਾਣਕਾਰੀ ਦਿੱਤੀ ਹੈ।