ਲੜਾਈ ਦੌਰਾਨ ਮਜ਼ਦੂਰ ਜ਼ਖ਼ਮੀ
ਲੜਾਈ ਦੌਰਾਨ ਮਜਦੂਰ ਜ਼ਖ਼ਮੀ
Publish Date: Tue, 31 Mar 2026 04:29 PM (IST)
Updated Date: Wed, 01 Apr 2026 04:01 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਲੇਬਰ ਚੌਕ ਵਿਚ ਦੋ ਮਜ਼ਦੂਰਾਂ ਦੀ ਲੜਾਈ ’ਚ ਇਕ ਗੰਭੀਰ ਜ਼ਖ਼ਮੀ ਹੋ ਗਿਆ। ਸੂਚਨਾ ਮਿਲਣ ’ਤੇ ਸਹਾਰਾ ਟੀਮ ਦੇ ਮੈਂਬਰਾਂ ਨੇ ਜ਼ਖ਼ਮੀ ਮਨੋਹਰ ਲਾਲ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖ਼ਲ ਕਰਵਾਇਆ ਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ।