ਸੜਕ ਹਾਦਸੇ ’ਚ 23 ਸਾਲਾ ਨੌਜਵਾਨ ਦੀ ਮੌਤ
ਸਤਨਾਮ ਸਿੰਘ ਪਲੰਬਰ ਦੇ ਨੌਜਵਾਨ ਭਤੀਜੇ ਦੀ ਮੌਤ
Publish Date: Tue, 17 Mar 2026 07:07 PM (IST)
Updated Date: Wed, 18 Mar 2026 04:13 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸਥਾਨਕ ਸ਼ਹਿਰ ਦੇ ਨੌਜਵਾਨ ਸਮਾਜ ਸੇਵੀ ਆਗੂ ਸਤਨਾਮ ਸਿੰਘ ਪਲੰਬਰ ਦੇ ਭਤੀਜੇ ਤੇ ਜਸਪਾਲ ਸਿੰਘ ਭੱਟੀ ਦੇ ਨੌਜਵਾਨ ਪੁੱਤਰ ਨਵਜੋਤ ਸਿੰਘ ਜੋਤ (23) ਦੀ ਇਕ ਸੜ੍ਹਕ ਹਾਦਸੇ ਦੌਰਾਨ ਮੌਤ ਹੋ ਗਈ, ਜਿਸਦੀ ਖਬਰ ਸੁਣਦਿਆਂ ਹੀ ਪੁਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਨਵਜੋਤ ਸਿੰਘ ਜੋਤ ਦਾ ਅੰਤਿਮ ਸਸਕਾਰ ਸਥਾਨਿਕ ਸਹਿਰ ਦੇ ਸ਼ਮਸ਼ਾਨਘਾਟ ਵਿਖੇ ਵੱਡੀ ਗਿਣਤੀ ’ਚ ਇਕੱਤਰ ਸੰਗਤਾਂ ਦੀ ਹਾਜ਼ਰੀ ’ਚ ਕੀਤਾ ਗਿਆ। ਬੂਟਾ ਸਿੰਘ ਸਿੱਧੂ ਪ੍ਰਧਾਨ ਨਗਰ ਪੰਚਾਇਤ ਭਗਤਾ, ਰਾਕੇਸ਼ ਕੁਮਾਰ ਗੋਇਲ ਸਾਬਕਾ ਪ੍ਰਧਾਨ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ, ਜਗਮੋਹਨ ਲਾਲ ਭਗਤਾ ਕੌਂਸਲਰ, ਫੁੰਮਣ ਸਿੰਘ ਭਗਤਾ, ਨਛੱਤਰ ਸਿੰਘ ਸਿੱਧੂ, ਅਵਤਾਰ ਸਿੰਘ ਤਾਰੀ ਕਿਸਾਨ ਆਗੂ, ਸੁਖਚੈਨ ਸਿੰਘ ਖਾਲਸਾ, ਵੀਰਪਾਲ ਭਗਤਾ ਸੂਬਾ ਸਕੱਤਰ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ, ਸੁਖਪਾਲ ਸਿੰਘ ਸੋਨੀ ਪ੍ਰਧਾਨ ਪ੍ਰੈੱਸ ਕਲੱਬ ਭਗਤਾ, ਜਸਪਾਲ ਸਿੰਘ ਵੜਿੰਗ, ਸੁਖਜਿੰਦਰ ਸਿੰਘ ਖਾਨਦਾਨ ਪ੍ਰਧਾਨ, ਸੁਖਜਿੰਦਰ ਸਿੰਘ ਖਹਿਰਾ, ਹਰਦੇਵ ਸਿੰਘ ਗੋਗੀ, ਰਾਜਿੰਦਰ ਸਿੰਘ ਬਾਬੇਕਾ, ਹਰਜਿੰਦਰ ਸਿੰਘ ਸਾਬਕਾ ਕੌਂਸਲਰ, ਤਰਸੇਮ ਸਿੰਘ ਸੇਮਾ ਪਲੰਬਰ, ਮਨਜੀਤ ਸਿੰਘ ਧੁੰਨਾ, ਬਲਜਿੰਦਰ ਸਿੰਘ ਬਾਬੇਕਾ, ਜਗਸੀਰ ਸਿੰਘ ਸੀਰਾ ਸਿੱਧੂ ਕੈਨੇਡਾ, ਬਾਦਲ ਸਿੰਘ ਭਗਤਾ, ਜਗਸੀਰ ਸਿੰਘ ਜੀਵਨ, ਸਿੰਦਰਪਾਲ ਕੌਰ ਦਿਆਲਪੁਰਾ ਭਾਈ, ਸੁਖਵਿੰਦਰ ਚੀਦਾ, ਸਰਤਾਜ ਸਿੰਘ ਸਿੱਧੂ, ਜਗਸੀਰ ਸਿੰਘ ਪੰਨੂੰ, ਰਾਜਵਿੰਦਰ ਸਿੰਘ ਭਗਤਾ, ਜਰਨੈਲ ਸਿੰਘ ਵਪਾਰੀ, ਢਾਡੀ ਬਲਵਿੰਦਰ ਸਿੰਘ ਭਗਤਾ, ਅਜੀਤ ਸਿੰਘ ਬੱਬੂ ਭਾਈਕਾ, ਡਾ. ਜਸਵੀਰ ਸ਼ਰਮਾ, ਜਗਦੀਸ਼ ਕੌਰ ਭਗਤਾ, ਸੁਖਵਿੰਦਰ ਕੌਰ ਸਿੱਧੂ, ਨਵਜੋਤ ਸਿੰਘ ਮੋਹੀ, ਜਸਮੇਲ ਸਿੰਘ ਸੋਨੀ, ਮਾ. ਦਰਸਨ ਸਿੰਘ ਭਗਤਾ, ਕੁਲਦੀਪ ਸਿੰਘ ਬਰਾੜ, ਹਰਭਜਨ ਸਿੰਘ ਭਗਤਾ, ਗੁਰਪ੍ਰੀਤ ਸਿੰਘ ਘਾਰੂ ਕੌਂਸਲਰ, ਰਘਵੀਰ ਸਿੰਘ ਕਾਕਾ, ਡਾ. ਨਿਰਭੈ ਸਿੰਘ ਭਗਤਾ, ਡਾ. ਗੁਰਜੀਤ ਸਿੰਘ, ਸੁਖਮੰਦਰ ਸਿੰਘ ਸਹੋਤਾ, ਗੁਰਵਿੰਦਰ ਸਿੰਘ ਖੂਹ ਵਾਲੇ ਆਦਿ ਨੇ ਮ੍ਰਿਤਕ ਨੌਜਵਾਨ ਨਵਜੋਤ ਸਿੰਘ ਜੋਤ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।