ਅੱਜ ਬਿਜਲੀ ਬੰਦ ਰਹੇਗੀ
ਅੱਜ ਬਿਜਲੀ ਬੰਦ ਰਹੇਗੀ
Publish Date: Tue, 17 Mar 2026 04:32 PM (IST)
Updated Date: Wed, 18 Mar 2026 04:05 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਾਈ ਰੂਪਾ : ਅੱਜ 18 ਮਾਰਚ 2026 ਨੂੰ 66 ਕੇਵੀ ਸਬਸਟੇਸ਼ਨ ਗਰਿੱਡ ਭਾਈ ਰੂਪਾ ਤੋਂ ਚਲਦੇ ਸਾਰੇ 11 ਕੇਵੀ ਸ਼ਹਿਰੀ ਅਤੇ ਦਿਹਾਤੀ ਫੀਡਰਾਂ ਦੀ ਜ਼ਰੂਰੀ ਮੁਰੰਮਤ ਕਾਰਜ (ਮੈਂਟੀਨੈਂਸ) ਹੋਣ ਕਾਰਨ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਬੰਦ ਰਹੇਗੀ। ਇਸ ਸਬੰਧੀ ਸੀਨੀਅਰ ਕਾਰਜਕਾਰੀ ਇੰਜੀਨੀਅਰ, ਵੰਡ ਮੰਡਲ ਭਗਤਾ, ਇੰਜੀਨੀਅਰ ਅਮਨਪ੍ਰੀਤ ਸਿੰਘ ਭੁੱਲਰ ਅਤੇ ਉਪ ਮੰਡਲ ਅਫਸਰ, ਇੰਜੀਨੀਅਰ ਗੁਰਮੇਲ ਸਿੰਘ ਏਈਜੀ ਵੱਲੋਂ ਦਿੱਤੀ ਗਈ ਹੈ।