- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਰਸੇਮ ਸਿੰਘ ਪਥਰਾਲਾ ਹਲਕਾ ਕੋਆਰਡੀਨੇਟਰ ਬੀਸੀ ਵਿੰਗ ਬਠਿੰਡਾ ਦਿਹਾਤੀ ਨਿਯੁਕਤ

ਧਰਮਪਾਲ ਸਿੰਘ, ਪੰਜਾਬੀ ਜਾਗਰਣ
ਸੰਗਤ ਮੰਡੀ : ਆਮ ਆਦਮੀ ਪਾਰਟੀ ਜੁਝਾਰੂ ਵਰਕਰ ਤਰਸੇਮ ਸਿੰਘ ਪਥਰਾਲਾ ਨੂੰ ਪਾਰਟੀ ਹਾਈਕਮਾਂਡ ਵੱਲੋਂ ਹਲਕਾ ਕੋਆਰਡੀਨੇਟਰ ਬੀਸੀ ਵਿੰਗ ਬਠਿੰਡਾ ਦਿਹਾਤੀ ਨਿਯੁਕਤ ਕੀਤਾ ਗਿਆ। ਪਥਰਾਲਾ ਨੇ ਆਖਿਆ ਕਿ ਪਾਰਟੀ ਵੱਲੋਂ ਲਾਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਬੀਸੀ ਭਾਈਚਾਰੇ ਦੇ ਹੱਕ ਲੈਣ ਲਈ ਅਤੇ ਸਮੱਸਿਆਵਾਂ ਨੂੰ ਸਰਕਾਰ ਤਕ ਪਹੁੰਚਾਉਣ ਲਈ ਹਮੇਸ਼ਾ ਤਤਪਰ ਰਹਿਣਗੇ। ਬਠਿੰਡਾ ਦਿਹਾਤੀ ਹਲਕਾ ਇੰਚਾਰਜ ਜਸਵਿੰਦਰ ਸਿੰਘ ਸ਼ਿੰਦਾ ਨੰਦਗੜ੍ਹ ਵੱਲੋਂ ਜਿੱਥੇ ਪਥਰਾਲਾ ਨੂੰ ਕੋਆਰਡੀਨੇਟਰ ਲਾਉਣ ’ਤੇ ਮੁਬਾਰਕਾਂ ਦਿੱਤੀਆਂ। ਨਿਯੁਕਤੀ ’ਤੇ ਗ੍ਰਾਮ ਪੰਚਾਇਤ, ਗੁਰਦੁਆਰਾ ਕਮੇਟੀਆਂ, ਬਾਬਾ ਜੀਵਨ ਸਿੰਘ ਸਪੋਰਟਸ ਕਲੱਬ, ਬਾਬਾ ਜਿਉਂਣ ਸਿੰਘ ਗੱਤਕਾ ਅਤੇ ਸੇਵਾ ਸੁਸਾਇਟੀ, ਚੜ੍ਹਦੀ ਕਲਾ ਫਿਟਨੈੱਸ ਅਕੈਡਮੀ, ਰਣਦੀਪ ਸਿੰਘ ਡੂੰਮਵਾਲੀ ਸੰਗਠਨ ਇੰਚਾਰਜ, ਹਰਦੇਵ ਸਿੰਘ ਫੁੱਲੋ ਮਿੱਠੀ ਬਲਾਕ ਪ੍ਰਧਾਨ, ਗੁਰਬਿੰਦਰ ਸਿੰਘ ਬੀਟਾ ਬਲਾਕ ਪ੍ਰਧਾਨ, ਜਸਵੰਤ ਸਿੰਘ ਸੋਮਾ ਬਲਾਕ ਪ੍ਰਧਾਨ, ਲਖਵੀਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਸੰਗਤ ਮੰਡੀ, ਬਲਜੀਤ ਸਿੰਘ ਬੱਲੀ ਮਾਰਕੀਟ ਕਮੇਟੀ ਬਠਿੰਡਾ, ਸੰਦੀਪ ਸਿੰਘ ਸੈਨੇਵਾਲਾ ਹਲਕਾ ਪ੍ਰਧਾਨ ਕਿਸਾਨ ਵਿੰਗ, ਜਗਸੀਰ ਸਿੰਘ ਹਲਕਾ ਪ੍ਰਧਾਨ ਸੀਐਸਵਿੰਗ, ਬਲਾਕ ਪ੍ਰਧਾਨ ਚਰਨਜੀਤ ਸਿੰਘ, ਬਲਾਕ ਪ੍ਰਧਾਨ ਕਰਤਾਰ ਸਿੰਘ ਘੁੱਦਾ, ਬਲਾਕ ਪ੍ਰਧਾਨ ਲਖਪ੍ਰੀਤ ਸਿੰਘ, ਬਲਾਕ ਪ੍ਰਧਾਨ ਹਰਦੀਪ ਸਿੰਘ ਮੌਂਟੀ ਰੋਮਾਣਾ, ਬਲਾਕ ਪ੍ਰਧਾਨ ਜਰਨੈਲ ਸਿੰਘ, ਸੁਖਜਿੰਦਰ ਸਿੰਘ ਰੋਮਾਣਾ ਸਰਪੰਚ, ਬਲਾਕ ਪ੍ਰਧਾਨ ਜਰਨੈਲ ਸਿੰਘ, ਬਲਾਕ ਪ੍ਰਧਾਨ ਇੰਦਰਜੀਤ ਸਿੰਘ ਸਰਦਾਰਗੜ੍ਹ, ਮੀਡੀਆ ਇੰਚਾਰਜ ਯਾਦਵਿੰਦਰ ਸਿੰਘ ਰੋਮਾਣਾ, ਐਡਵੋਕੇਟ ਸੁਖਦੀਪ ਸਿੰਘ ਸਿੱਧੂ, ਐਡਵੋਕੇਟ ਸੁਖਪ੍ਰੀਤ ਸਿੰਘ ਚਹਿਲ, ਕੁਲਦੀਪ ਸਿੰਘ ਸੀਵੀਆਂ ਹਲਕਾ ਕੋਆਰਡੀਨੇਟਰ ਨਸ਼ਾ ਵਿਰੋਧੀ ਕਮੇਟੀ, ਸੁਖਪਾਲ ਕੌਰ ਕੋਟਲੀ ਹਲਕਾ ਕੋਆਰਡੀਨੇਟਰ ਮਹਿਲਾ ਵਿੰਗ, ਬਲਾਕ ਪ੍ਰਧਾਨ ਜਗਜੀਤ ਸਿੰਘ, ਗੁਰਦੇਵ ਸਿੰਘ ਸਰਪੰਚ ਦਿਓਣ, ਮਨਤੇਜ ਸਿੰਘ ਸਰਪੰਚ ਝੁੰਬਾ, ਜਗਮੀਤ ਸਿੰਘ ਮਾਨ ਝੁੰਬਾ, ਮਨਜੀਤ ਸਿੰਘ ਢਿੱਲੋ ਬਲਾਕ ਸੰਮਤੀ ਮੈਂਬਰ, ਗੁਰਧਿਆਨ ਸਿੰਘ ਸਰਪੰਚ ਨਰੂਆਣਾ, ਦਿਲਬਾਗ ਸਿੰਘ ਸਰਪੰਚ ਰੁਲਦੂਵਾਲਾ, ਮਲਕੀਤ ਸਿੰਘ ਸਰਪੰਚ ਜੱਸੀ ਬਾਗਵਾਲੀ, ਹਰਪਾਲ ਸਿੰਘ ਜੱਸੀ ਬਾਗ ਵਾਲੀ, ਜਗਜੀਤ ਸਿੰਘ ਸਰਪੰਚ ਬਾਜਕ, ਰੇਸ਼ਮ ਸਿੰਘ ਸਰਪੰਚ ਰਾਇਕੇ ਖੁਰਦ, ਚਰਨਜੀਤ ਸਿੰਘ ਸਰਪੰਚ ਬੁਰਜ ਮਹਿਮਾ, ਕਿੰਦਰਪਾਲ ਕੌਰ ਵਿਰਕ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਬਠਿੰਡਾ, ਸੁਰਿੰਦਰ ਕੁਮਾਰ ਪ੍ਰਧਾਨ ਸੰਗਤ ਮੰਡੀ, ਬਲਵਿੰਦਰ ਸਿੰਘ ਫੁੱਲੋਂ ਮਿੱਠੀ, ਇੰਦਰਜੀਤ ਸਿੰਘ ਗਹਿਰੀ ਬੁੱਟਰ, ਬੋੜ ਸਿੰਘ ਮਹਿਤਾ, ਸੁਖਜੀਤ ਸਿੰਘ ਨੰਬਰਦਾਰ ਜੱਸੀ ਪੌ ਵਾਲੀ, ਸੁਖਬੀਰ ਸਿੰਘ ਜੌੜਾ ਕੋਟਫੱਤਾ, ਹਰਜੀਤ ਸਿੰਘ ਸੇਠੀ ਜੱਸੀ ਪੌ ਵਾਲੀ, ਲਖਵਿੰਦਰ ਸਿੰਘ ਐਮਸੀ ਕੋਟਸ਼ਮੀਰ, ਹਰਜੀਤ ਸਿੰਘ ਪ੍ਰਧਾਨ ਕੋਟਸ਼ਮੀਰ, ਪਰਮਜੀਤ ਸਿੰਘ ਪੰਮਾ ਐੱਮਸੀ ਕੋਟਸ਼ਮੀਰ, ਮਣੀ ਕੋਟਸ਼ਮੀਰ, ਬਰਿੰਦਰ ਕੁਮਾਰ ਕੋਟਫੱਤਾ, ਸੰਦੀਪ ਸਿੰਘ ਢਿੱਲੋ ਕੋਟਫੱਤਾ, ਸਰਦਾਰ ਇਕਬਾਲ ਸਿੰਘ ਪ੍ਰਧਾਨ ਕੋਟਫੱਤਾ, ਪਰਮਜੀਤ ਸਿੰਘ ਸੈਕਟਰੀ ਕਿਸਾਨ ਸੈੱਲ ਕੋਟਫੱਤਾ, ਪਾਲੀ ਸਰਪੰਚ ਘੁੱਦਾ, ਕੁਲਬੀਰ ਸਿੰਘ ਨੰਦਗੜ੍ਹ, ਰੇਸ਼ਮ ਸਿੰਘ ਘੁੱਦਾ, ਭੋਲਾ ਸਰਪੰਚ ਚੁੰਘੇ ਕਲਾਂ, ਬਲਾਕ ਪ੍ਰਧਾਨ ਜਸਕਰਨ ਸਿੰਘ ਬੱਲੂਆਣਾ, ਸਰਪੰਚ ਸੁਖਰਾਜ ਸਿੰਘ ਬੱਲੂਆਣਾ, ਰੇਸ਼ਮ ਸਿੰਘ ਸੰਗਤ ਮੰਡੀ, ਚਰਨਜੀਤ ਸਿੰਘ ਸੰਗਤ ਮੰਡੀ, ਸੰਦੀਪ ਧਾਲੀਵਾਲ ਚੱਕ ਅਤਰ ਸਿੰਘ ਵਾਲਾ, ਕੁਲਦੀਪ ਸਿੰਘ ਗੁਲਾਬਗੜ੍ਹ, ਯਾਦਵਿੰਦਰ ਸਿੰਘ ਜੱਸੀ ਪੌ ਵਾਲੀ, ਸੰਦੀਪ ਸਿੰਘ ਕਟਾਰ ਸਿੰਘ ਵਾਲਾ, ਜਲਜੀਤ ਸਿੰਘ ਜੈਕੀ ਫਰੀਦਕੋਟ ਕੋਟਲੀ, ਸਰਪੰਚ ਜਗਤਾਰ ਸਿੰਘ ਮੁਹਾਲਾ, ਸਰਪੰਚ ਹਰਬੰਸ ਸਿੰਘ ਬੰਬੀਹਾ, ਪਿੱਤਲੀ ਸਰਪੰਚ ਤਰਖਾਣ ਵਾਲਾ, ਜਸਵੰਤ ਸਿੰਘ ਤਰਖਾਣ ਵਾਲਾ, ਜਗਤਾਰ ਸਿੰਘ ਪ੍ਰਧਾਨ ਪਥਰਾਲਾ ਟਰੱਕ ਯੂਨੀਅਨ ਕਿੱਲਿਆਂਵਾਲੀ, ਸੁਖਜਿੰਦਰ ਸਿੰਘ ਸ਼ੁਦਰੀ ਪਥਰਾਲਾ, ਅਵਤਾਰ ਸਿੰਘ ਤਾਰੀ ਪਥਰਾਲਾ ਨੇ ਮੁਬਾਰਕਬਾਦ ਦਿੱਤੀ।