ਰੰਗ ਕਰਮੀਂ ਸੁਖਵਿੰਦਰ ਚੀਦਾ ਦੀ ਸੱਸ ਦਾ ਦੇਹਾਂਤ
ਉੱਘੇ ਰੰਗ ਕਰਮੀਂ ਸੁਖਵਿੰਦਰ ਚੀਦਾ ਦੀ ਸੱਸ ਮਾਤਾ ਦਾ ਦਿਹਾਂਤ
Publish Date: Sat, 24 Jan 2026 05:26 PM (IST)
Updated Date: Sun, 25 Jan 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਭਗਤਾ ਭਾਈਕਾ : ਨੌਜਵਾਨ ਆਗੂ ਨਵਦੀਪ ਚੀਦਾ ਕੈਨੇਡਾ ਦੇ ਸਤਿਕਾਰਯੋਗ ਨਾਨੀ ਤੇ ਉੱਘੇ ਰੰਗ ਕਰਮੀਂ ਤੇ ਸਾਹਿਤਕ ਮੰਚ ਭਗਤਾ ਭਾਈ ਦੇ ਖ਼ਜ਼ਾਨਚੀ ਸੁਖਵਿੰਦਰ ਚੀਦਾ ਸਤਿਕਾਰਯੋਗ ਸੱਸ ਮਾਤਾ ਦਰਸ਼ਨਾ ਦੇਵੀ ਪਿੰਡ ਭੰਮੀਪੁਰਾ (ਲੁਧਿਆਣਾ) ਦੇਹਾਂਤ ਹੋ ਗਿਆ ਹੈ। ਬੂਟਾ ਸਿੰਘ ਸਿੱਧੂ ਪ੍ਰਧਾਨ ਨਗਰ ਪੰਚਾਇਤ ਭਗਤਾ, ਰਾਕੇਸ਼ ਕੁਮਾਰ ਗੋਇਲ ਸਾਬਕਾ ਪ੍ਰਧਾਨ, ਜਗਮੋਹਨ ਲਾਲ ਭਗਤਾ ਕੌਂਸਲਰ, ਨਛੱਤਰ ਸਿੰਘ ਸਿੱਧੂ ਆਗੂ ਆਪ, ਵੀਰਪਾਲ ਭਗਤਾ ਸੂਬਾ ਸਕੱਤਰ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ, ਸੁਖਪਾਲ ਸਿੰਘ ਸੋਨੀ ਪ੍ਰਧਾਨ ਪ੍ਰੈੱਸ ਕਲੱਬ ਭਗਤਾ, ਸੁਖਮੰਦਰ ਸਿੰਘ ਗੁੰਮਟੀ ਪ੍ਰਧਾਨ ਸਾਹਿਤਕ ਮੰਚ, ਅੰਮ੍ਰਿਤਪਾਲ ਕੌਰ ਕਲੇਰ ਜਨਰਲ ਸਕੱਤਰ ਸਾਹਿਤਕ ਮੰਚ ਭਗਤਾ, ਸਵਰਨ ਸਿੰਘ ਭਗਤਾ ਪੱਤਰਕਾਰ, ਲੇਖਕ ਬਲੌਰ ਸਿੰਘ ਭਗਤਾ, ਜਸਪ੍ਰੀਤ ਸਿੰਘ ਬੂਟਾ, ਜਰਨੈਲ ਸਿੰਘ ਵਪਾਰੀ, ਸੰਦੀਪ ਸਿੰਘ ਭਗਤਾ, ਸੁਖਚੈਨ ਸਿੰਘ ਕਲਿਆਣ, ਬਲਜੀਤ ਸਿੰਘ ਮਲੂਕਾ, ਗੁਰਮੀਤ ਸਿੰਘ ਮੌੜ ਟੇਲਰ, ਬਲਵਿੰਦਰ ਸਿੰਘ ਟੇਲਰ, ਨਾਰੰਗ ਭਗਤਾ, ਚੰਬੇ ਲਾਲ, ਅਮਰਜੀਤ ਸਿੰਘ ਫੋਰਮੈਨ, ਸੋਹਨ ਸਿੰਘ ਕੇਸਰਵਾਲੀਆਂ ਆਦਿ ਨੇ ਪਰਿਵਾਰ ਮਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਮ੍ਰਿਤਕ ਦਰਸਨਾ ਦੇਵੀ ਨਮਿਤ ਅੰਤਿਮ ਅਰਦਾਸ 29 ਜਨਵਰੀ (ਵੀਰਵਾਰ) ਨੂੰ ਪਿੰਡ ਭੰਮੀਪੁਰਾ ਵਿਖੇ ਹੋਵੇਗੀ।