ਗੁਰਵਿੰਦਰ ਸਿੰਘ ਢਿੱਲੋਂ ਨੂੰ ਸਦਮਾ, ਦਾਦੀ ਦਾ ਦੇਹਾਂਤ
ਗੁਰਵਿੰਦਰ ਸਿੰਘ ਢਿੱਲੋਂ ਨੂੰ ਸਦਮਾ, ਦਾਦੀ ਦਾ ਦਿਹਾਂਤ
Publish Date: Mon, 12 Jan 2026 04:52 PM (IST)
Updated Date: Tue, 13 Jan 2026 04:04 AM (IST)
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਓਮ ਸੰਨਜ਼ ਫੈਕਟਰੀ ਸੰਗਤ ਕਲਾਂ ਦੇ ਐਚਆਰ ਗੁਰਵਿੰਦਰ ਸਿੰਘ ਢਿੱਲੋਂ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੀ ਦਾਦੀ ਮਲਕੀਤ ਕੌਰ ਦੀ ਅਚਾਨਕ ਮੌਤ ਹੋ ਗਈ। ਇਸ ਦੁੱਖ ਦੀ ਘੜੀ ਵਿਚ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ, ਓਮ ਸੰਨਜ਼ ਦੇ ਐੱਮਡੀ ਦੀਪ ਮਲਹੋਤਰਾ, ਸੀਏਓ. ਬਲਵੰਤ ਸਿੰਘ ਗਿੱਲ, ਡਾਇਰੈਕਟਰ ਧਰਮਪਾਲ ਸਿੰਘ, ਪ੍ਰੈਜੀਡੈਂਟ ਆਰਡੀ ਅਗਰਵਾਲ, ਟੇਕ ਸਿੰਘ ਚੇਅਰਮੈਨ ਤਲਵੰਡੀ, ਤਰਲੋਚਨ ਸਿੰਘ, ਅਮਨਦੀਪ ਸਿੰਘ, ਸੁਭਾਸ਼ ਚੰਦਰ, ਪਰਵਿੰਦਰ ਸਿੰਘ, ਸੁਖਜਿੰਦਰ ਸਿੰਘ, ਇੰਸਪੈਕਟਰ ਗੁਰਮੀਤ ਸਿੰਘ ਗਰੇਵਾਲ, ਪ੍ਰੈਸ ਕਲੱਬ ਸੰਗਤ ਦੇ ਚੇਅਰਮੈਨ ਅਮ੍ਰਿਤਪਾਲ ਸ਼ਰਮਾ, ਪ੍ਰਦੀਪ ਸਿੰਘ ਹੈਪੀ, ਜਗਵਿੰਦਰ ਸਿੰਘ ਖਾਲਸਾ, ਕਮਲਜੀਤ ਸਿੰਘ ਪਥਰਾਲਾ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।