ਠੰਢ ਕਾਰਨ ਮ਼ਜ਼ਦੂਰ ਦੀ ਮੌਤ
ਠੰਢ ਕਾਰਨ ਮਜਦੂਰ ਦੀ ਮੌਤ
Publish Date: Mon, 05 Jan 2026 04:40 PM (IST)
Updated Date: Tue, 06 Jan 2026 04:00 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਲੇਬਰ ਚੌਕ ਵਿਚ ਇਕ ਮਜ਼ਦੂਰ ਦੀ ਠੰਢ ਕਾਰਨ ਮੌਤ ਹੋ ਗਈ। ਸੂਚਨਾ ਮਿਲਣ ’ਤੇ ਸਹਾਰਾ ਟੀਮ ਦੇ ਮੈਂਬਰ ਤੇ ਥਾਣਾ ਕੋਤਵਾਲੀ ਪੁਲਿਸ ਮੌਕੇ ’ਤੇ ਪੁੱਜੀ ਤੇ ਘਟਨਾ ਦੀ ਜਾਂਚ ਕੀਤੀ। ਮ੍ਰਿਤਕ ਦੀ ਪਛਾਣ ਜੋਨੀ 38 ਵਾਸੀ ਗੁਰੂ ਨਾਨਕਪੁਰਾ ਮੁਹੱਲਾ ਵਜੋਂ ਹੋਈ ਹੈ।