ਇੱਕ ਨਜ਼ਰ
ਰਾਮਦਿੱਤੇਵਾਲਾ ਚੌਂਕ ਵਿੱਚ ਲੱਗਣ ਵਾਲੇ
Publish Date: Mon, 12 Jan 2026 08:49 PM (IST)
Updated Date: Tue, 13 Jan 2026 04:15 AM (IST)
21) ਰਾਮਦਿੱਤੇਵਾਲਾ ਚੌਕ ’ਚ ਲੱਗਣ ਵਾਲੇ ਜਾਮ ਕਰਕੇ ਲੋਕਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪੁਲਿਸ ਦੀ ਗ਼ੈਰ-ਮੌਜੂਦਗੀ ਵਿਚ ਇਕ ਜਾਗਰੂਕ ਨਾਗਰਿਕ ਨੇ ਖੁਦ ਅੱਗੇ ਆ ਕੇ ਟ੍ਰੈਫ਼ਿਕ ਨੂੰ ਕੰਟਰੋਲ ਕੀਤਾ ਤੇ ਜਾਮ ਨੂੰ ਖੁੱਲ੍ਹਵਾ ਕੇ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਰਾਹਤ ਪਹੁੰਚਾਈ। ਮਾਨਸਾ ਦੇ ਲੋਕਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਇਸ ਚੌਕ ’ਚ ਸਥਾਈ ਟ੍ਰੈਫ਼ਿਕ ਪੁਲਿਸ ਮੁਲਾਜ਼ਮ ਤਾਇਨਾਤ ਕਰੇ ਤਾਂ ਜੋ ਰੋਜ਼ਾਨਾ ਦੀ ਇਹ ਪਰੇਸ਼ਾਨੀ ਖ਼ਤਮ ਹੋ ਸਕੇ।