- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਵੱਲੋਂ ਨਗਰ ਕੌਂਸਲ ਤਪਾ ਨੂੰ ਜਿੱਥੇ ਸ਼ਹਿਰ ਦੀ ਸਫਾਈ ਵਿਵਸਥਾ ਸੁਧਾਰਨ ਲਈ ਆਧੁਨਿਕ ਮਸ਼ੀਨਾਂ ਸਮੇਤ ਕੂੜਾ ਚੁੱਕਣ ਲਈ ਗੱਡੀਆਂ ਆਦਿ ਦਿੱਤੀਆਂ ਗਈਆਂ ਉੱਥੇ ਇੱਕ ਫੋਗਿੰਗ ਮਸ਼ੀਨ, ਵਾਟਰ ਟੈਂਕਰ, ਵੈਕਿਊਮ ਟੈਂਕਰ, 40 ਹੋਰਸ ਪਾਵਰ ਦੀ ਮੋਟਰ ਅਤੇ ਆਟੋਮੈਟਿਕ ਮਸ਼ੀਨ ਆਦਿ ਦਿੱਤੀ। ਜਿਸਨੂੰ ਹਲਕਾ ਵਿਧਾਇਕ ਲਾਭ ਸਿੰਘ ਵੱਲੋਂ ਹਰੀ ਝੰਡੀ ਦਿੱਤੀ ਗਈ।
