10 ਬੋਤਲਾਂ ਸ਼ਰਾਬ ਬਰਾਮਦ
10 ਬੋਤਲ ਸ਼ਰਾਬ ਬਰਾਮਦ
Publish Date: Wed, 08 Apr 2026 05:28 PM (IST)
Updated Date: Wed, 08 Apr 2026 05:32 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ ਬਰਨਾਲਾ ਦੀ ਪੁਲਿਸ ਨੇ 10 ਬੋਤਲ ਸ਼ਰਾਬ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਸਰਬੀ ਬਾਹਰੋਂ ਸਸਤੇ ਭਾਅ ਦੀ ਸ਼ਰਾਬ ਠੇਕਾ ਦੇਸੀ ਲਿਆ ਕੇ ਮਹਿੰਗੇ ਭਾਅ ’ਚ ਵੇਚਣ ਦੀ ਆਦੀ ਹੈ ਜੋ ਅੱਜ ਵੀ ਦੁਸਹਿਰਾ ਗਰਾਊਂਡ ਬਰਨਾਲਾ ’ਚ ਸ਼ਰਾਬ ਠੇਕਾ ਦੇਸੀ ਵੇਚਣ ਦੀ ਤਾਕ ’ਚ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਉਕਤ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 10 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕੀਤੀਆਂ।