ਮੁਫ਼ਤ ਚੈੱਕਅਪ ਕੈਂਪ 4 ਨੂੰ
ਮੁਫ਼ਤ ਚੈੱਕਅਪ ਕੈਂਪ 4 ਅਪ੍ਰੈਲ ਨੂੰ
Publish Date: Wed, 01 Apr 2026 03:47 PM (IST)
Updated Date: Wed, 01 Apr 2026 03:49 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਥਾਨਕ ਰਾਮ ਬਾਗ਼ ਰੋਡ ਵਿਖੇ ਸਥਿਤ ਹਰੀ ਓਮ ਇਲੈਕਟ੍ਰੋਹੋਮਿਓਪੈਥਿਕ ਸੈਂਟਰ ਵਿਖੇ ਮੁਫ਼ਤ ਚੈੱਕਅਪ ਕੈਂਪ 4 ਅਪ੍ਰੈਲ ਸ਼ਨਿਚਰਵਾਰ ਤੱਕ ਲਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਡਾ. ਹਰੀਸ਼ ਮਿੱਤਲ ਅਤੇ ਡਾ: ਕਰਮਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਲੈਕਟਹੋਮਿਓਪੈਥੀ ’ਚ ਸ਼ੂਗਰ, ਮੋਟਾਪਾ, ਕੈਲਸਟਰੋਲ, ਦਮਾ ਸਾਹ, ਫੈਂਟੀ ਲੀਵਰ, ਲਕੋਰੀਆ, ਧਾਂਤ, ਸੁਪਨਦੋਸ਼, ਬੱਚੇਦਾਨੀ ਦੀਆਂ ਰਸੋਲੀਆਂ, ਗੁਰਦੇ ਅਤੇ ਪਿੱਤੇ ਦੀਆਂ ਪੱਥਰੀਆਂ ਆਦਿ ਦਾ ਇਲਾਜ ਬਿਨਾਂ ਆਪ੍ਰੇਸ਼ਨ ਤੋਂ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕੈਂਪ ’ਚ ਚੈੱਕਅਪ ਦੇ ਨਾਲ-ਨਾਲ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਕੈਂਪ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਰਹੇਗਾ।