ਅਟਾਰੀ ਰੈਲੀ ’ਚ ਚਾਰ ਪਿੰਡਾਂ ਦੀਆਂ ਪੰਚਾਇਤਾਂ ਹੋਈਆਂ ਸ਼ਾਮਲ
ਗੁਰਿਦਰ ਸਿੰਘ ਗਿੱਲ, ਪੰਜਾਬੀ ਜਾਗਰਣ ਵਰਪਾਲ : ਵਿਧਾਨ ਸਭਾ ਅਟਾਰੀ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਦੇ ਸੱਦੇ ’ਤੇ ਪਿੰਡ ਵਰਪਾਲ ਦੀਆਂ ਚਾਰੇ ਪੰਚਾਇਤਾਂ ਇਕੱਤਰ ਹੋ ਕੇ ਇਕ ਲੰਮੇ ਕਾਫਲੇ ਦੇ ਰੂਪ ਵਿਚ ਬੱਸਾਂ ਰਾਹੀ ਸੰਗਤਾਂ ਅਟਾਰੀ ਵਿਖੇ ਸ਼ਾਮਿਲ ਹੋਈਆਂ।
Publish Date: Fri, 17 Apr 2026 04:17 PM (IST)
Updated Date: Fri, 17 Apr 2026 04:21 PM (IST)
ਗੁਰਿਦਰ ਸਿੰਘ ਗਿੱਲ, ਪੰਜਾਬੀ ਜਾਗਰਣ ਵਰਪਾਲ : ਵਿਧਾਨ ਸਭਾ ਅਟਾਰੀ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਦੇ ਸੱਦੇ ’ਤੇ ਪਿੰਡ ਵਰਪਾਲ ਦੀਆਂ ਚਾਰੇ ਪੰਚਾਇਤਾਂ ਇਕੱਤਰ ਹੋ ਕੇ ਇਕ ਲੰਮੇ ਕਾਫਲੇ ਦੇ ਰੂਪ ਵਿਚ ਬੱਸਾਂ ਰਾਹੀ ਸੰਗਤਾਂ ਅਟਾਰੀ ਵਿਖੇ ਸ਼ਾਮਿਲ ਹੋਈਆਂ। ਜਿਸ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਸਰਪੰਚ ਸਰਦੂਲ ਸਿੰਘ, ਬਲਾਕ ਸੰਮਤੀ ਮੈਂਬਰ ਪ੍ਰਤਾਪ ਸਿੰਘ ਬਿੱਟੂ, ਸਰਪੰਚ ਕਲਦੀਪ ਸਿੰਘ, ਸਰਪੰਚ ਗੁਰਪ੍ਰਲਾਦ ਸਿੰਘ, ਅਮ੍ਰਿਤਸਰ ਖੇਤੀਬਾੜੀ ਵਿਕਾਸ ਬੈਂਕ ਦੇ ਡਾਇਰੈਕਟਰ ਬਲੀ ਸਿੰਘ, ਪੰਚ ਗੁਰਮੇਜ ਸਿੰਘ, ਪੰਚ ਮੇਜਰ ਸਿੰਘ, ਲਵਪ੍ਰੀਤ ਸਿੰਘ ਬਲਾਕ ਪ੍ਰਧਾਨ, ਗੁਰਭੇਜ ਸਿੰਘ, ਕਸ਼ਮੀਰ ਸਿੰਘ, ਜਰਨੈਲ ਸਿੰਘ, ਅਰੂੜ ਸਿੰਘ, ਲਾਡੀ, ਲਖਵਿੰਦਰ ਸਿੰਘ, ਦਿਲਰਾਜ ਸਿੰਘ, ਰਾਜਵਿੰਦਰ ਸਿੰਘ, ਜਤਿੰਦਰ ਸਿੰਘ, ਬਿਕਰਮ ਸਿੰਘ, ਜਸਬੀਰ ਸਿੰਘ, ਰਾਜਨ ਸਿੰਘ, ਬਲਜੀਤ ਕੌਰ ਆਦਿ ਹਾਜਰ ਸਨ। ਕੈਪਸ਼ਨ : ਅਟਾਰੀ ਰੈਲੀ ਲਈ ਰਵਾਨਾ ਹੋਣ ਮੌਕੇ ਪਿੰਡ ਵਰਪਾਲ ਦੀਆਂ ਚਾਰੇ ਪੰਚਾਇਤਾਂ ਦੇ ਨੁਮਾਇੰਦੇ।