ਮਾਘੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰਦੁਆਰਾ ਸ੍ਰੀ ਸਿੰਘ ਸਭਾ ਪ੍ਰੀਤ ਨਗਰ ਵਿਖੇ ਮਾਘੀ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਮੁੱਖ ਗ੍ਰੰਥੀ ਪਵਿੱਤਰ ਪਾਲ ਸਿੰਘ, ਸੇਵਾਦਾਰ ਬੰਟੂ ਸਿੰਘ ਗਿੱਲ, ਗੁਰਸੇਵਕ ਸਿੰਘ, ਅਵਤਾਰ ਸਿੰਘ,
Publish Date: Wed, 14 Jan 2026 04:22 PM (IST)
Updated Date: Wed, 14 Jan 2026 04:24 PM (IST)
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਗੁਰਦੁਆਰਾ ਸ੍ਰੀ ਸਿੰਘ ਸਭਾ ਪ੍ਰੀਤ ਨਗਰ ਵਿਖੇ ਮਾਘੀ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਮੁੱਖ ਗ੍ਰੰਥੀ ਪਵਿੱਤਰ ਪਾਲ ਸਿੰਘ, ਸੇਵਾਦਾਰ ਬੰਟੂ ਸਿੰਘ ਗਿੱਲ, ਗੁਰਸੇਵਕ ਸਿੰਘ, ਅਵਤਾਰ ਸਿੰਘ, ਮਨਜਿੰਦਰ ਸਿੰਘ ਸੇਠ, ਮਨਮੀਤ ਸਿੰਘ, ਰਣਵੀਰ ਸਿੰਘ, ਨਿਰਵੈਰ ਸਿੰਘ, ਹਰਬੀਰ ਸਿੰਘ, ਜਰਮਨ ਸਿੰਘ, ਸਰਤਾਜ ਸਿੰਘ, ਗੁਰਪ੍ਰੀਤ ਸੋਨੂੰ, ਸ਼ਾਇਰ, ਮੁਖਤਾਰ ਗਿੱਲ, ਦਿਲ ਸ਼ੇਰ ਸਿੰਘ ਸੇਠ, ਕਨਵਰ ਜੀਤ ਆਦਿ ਨੇ ਚਾਲੀ ਮੁਕਤਿਆਂ ਦਾ ਪ੍ਰਸੰਗ ਕਥਾਵਾਚਕ ਗੁਰਰਾਜ ਸਿੰਘ ਤੋਂ ਸਰਵਣ ਕੀਤਾ। ਲੰਗਰ ਦੀ ਸੇਵਾ ਪ੍ਰੀਤ ਨਗਰ ਦੀਆਂ ਬੀਬੀਆਂ ਨੇ ਕੀਤੀ।