ਸ਼ਹੀਦ ਬਾਬਾ ਨੋਧ ਸਿੰਘ ਦਾ ਜੋੜ ਮੇਲਾ ਭਲਕੇ ਤੋਂ ਆਰੰਭ
ਸ਼ਹੀਦ ਬਾਬਾ ਨੋਧ ਸਿੰਘ ਜੀ ਦਾ ਸਲਾਨਾ ਜੋੜ ਮੇਲਾ 15 ਫਰਵਰੀ ਤੋਂ ਆਰੰਭ
Publish Date: Fri, 13 Feb 2026 05:02 PM (IST)
Updated Date: Fri, 13 Feb 2026 05:06 PM (IST)
ਦਰਸ਼ਨ ਸਿੰਘ ਚੀਚਾ, ਪੰਜਾਬੀ ਜਾਗਰਣ ਘਰਿੰਡਾ : ਸ਼ਹੀਦ ਬਾਬਾ ਨੌਧ ਸਿੰਘ ਜੀ ਦਾ ਜਨਮ ਦਿਹਾੜਾ 15 ਤੋਂ 21 ਫਰਵਰੀ ਨੂੰ ਪਿੰਡ ਚੀਚਾ ਵਿਖੇ ਮਨਾਇਆ ਜਾ ਰਿਹਾ ਹੈ। ਸਾਲਾਨਾ ਜੋੜ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਨਿਹਾਲ ਸਿੰਘ ਨੇ ਦੱਸਿਆ ਸ਼ਹੀਦ ਬਾਬਾ ਨੌਧ ਸਿੰਘ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ 15 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਪਹਿਲੀ ਲੜੀ ਆਰੰਭ ਕੀਤਾ ਜਾਵੇਗੀ। ਨਗਰ ਕੀਰਤਨ 18 ਫਰਵਰੀ ਨੂੰ ਚੀਚੇ ਤੋਂ ਚੱਬੇ ਤਕ ਸਜਾਇਆ। ਇਸ ਮੌਕੇ ਬਾਬਾ ਰਾਮ ਸਿੰਘ, ਬਾਬਾ ਬਲਦੇਵ ਸਿੰਘ, ਬਾਬਾ ਮੋਹਨ ਸਿੰਘ, ਬਲਜਿੰਦਰ ਸਿੰਘ ਬੱਲੋ, ਰਸ਼ਪਾਲ ਸਿੰਘ ਸਾਲੋ, ਰਾਜ ਸਿੰਘ ਠੇਕੇਦਾਰ, ਪ੍ਰਤਾਪ ਸਿੰਘ, ਡਾਕਟਰ ਸਰਬਜੀਤ ਸਿੰਘ, ਗੋਲਾ ਭਲਵਾਨ, ਪ੍ਰਧਾਨ ਹਰਦੇਵ ਸਿੰਘ, ਹਰਪਾਲ ਸਿੰਘ, ਬਾਜ ਸਿੰਘ, ਸੇਵਕ ਸਿੰਘ, ਸਿੰਘ, ਸਿਮਰਨਜੀਤ ਸਿੰਘ, ਕਾਰਜ ਸਿੰਘ, ਜਸਬੀਰ ਸਿੰਘ ਗਿੱਲ, ਹਰਜੀਤ ਸਿੰਘ ਜਾਲੀ, ਸਰਿੰਦਰ ਸਿੰਘ ਜਾਲੀ, ਸੁਖਦੇਵ ਸਿੰਘ ਜਾਲੀ, ਕਰਨ ਜਾਲੀ ਕੈਨੇਡਾ, ਰਣਜੀਤ ਸਿੰਘ ਕੀਕਨ, ਅੰਮ੍ਰਿਤ, ਹੀਰਾ ਸਿੰਘ ਰਹੀਆਂ, ਸੁਖਦੇਵ ਸਿੰਘ ਜਾਲੀ, ਪ੍ਰਤਾਪ ਸਿੰਘ, ਬਾਬਾ ਨੈਨੀਤਾਲ, ਬਾਬਾ ਮੁਖਤਾਰ ਸਿੰਘ, ਪ੍ਰਗਟ ਸਿੰਘ, ਗੁਰਦੀਪ ਸਿੰਘ, ਸੁਖਮਨ, ਰਣਜੀਤ ਸਿੰਘ ਕੀਕਨ, ਜਸਵਿੰਦਰ ਸਿੰਘ, ਸਰਪੰਚ ਸੁਖਦੇਵ ਸਿੰਘ ਜਾਲੀ, ਗੁਰਵਿੰਦਰ ਸਿੰਘ ਸਰਪੰਚ, ਗੁਰਿੰਦਰ ਸਿੰਘ ਸਰਪੰਚ, ਬਾਬਾ ਮੋਹਨ ਸਿੰਘ, ਹੈਪੀ ਫੋਜੀ ਆਦਿ ਹਾਜ਼ਰ ਸਨ।