ਡਾ. ਮੋਨਿਕਾ ਸੰਧੂ ਸਨਮਾਨਿਤ
ਡਾ. ਮੋਨਿਕਾ ਸੰਧੂ ਸਨਮਾਨਿਤ
Publish Date: Sat, 14 Feb 2026 04:13 PM (IST)
Updated Date: Sat, 14 Feb 2026 04:15 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਥਾਨਕ ਗੈਲਰੀ ਵਿਖੇ ਕਰਵਾਏ ਗਏ ਸਮਾਰੋਹ ਦੌਰਾਨ ਡਾ. ਮੋਨਿਕਾ ਸੰਧੂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਰੋਹ ਦੌਰਾਨ ਡਾ. ਮੋਨਿਕਾ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਸਨ। ਪ੍ਰਬੰਧਕਾਂ ਵਲੋਂ ਡਾ. ਮੋਨਿਕਾ ਸੰਧੂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਤੇ ਸਮਾਜ ਪ੍ਰਤੀ ਉਨ੍ਹਾਂ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਡਾ. ਮੋਨਿਕਾ ਸੰਧੂ ਨੂੰ ਵੱਖ-ਵੱਖ ਪ੍ਰੋਗਰਾਮਾਂ ਵਿਚ ਵਿਸ਼ੇਸ਼ ਮਹਿਮਾਨ ਵਜੋਂ ਵੀ ਸੱਦਿਆ ਜਾਂਦਾ ਹੈ। ਇਹ ਸਨਮਾਨ ਉਨ੍ਹਾਂ ਨੂੰ ਪ੍ਰਸਿੱਧ ਆਰਟਿਸਟ ਸੁਰਿੰਦਰ ਫਰਿਸ਼ਤਾ ਉੁਰਫ ਘੱੁਲੇ ਸ਼ਾਹ ਤੇ ਪ੍ਰਬੰਧਕਾਂ ਵਲੋਂ ਦਿੱਤਾ ਗਿਆ। ਇਸ ਮੌਕੇ ਸਾਈਂ ਨਵਾਬ ਸ਼ਾਹ, ਆਰਟਿਸਟ ਸਾਜਨ ਕਪੂਰ ਆਦਿ ਹਾਜ਼ਰ ਸਨ।