ਬਸਪਾ ਆਗੂਆਂ ਨੇ ਸੰਵਿਧਾਨ ਦਿਵਸ ਮਨਾਇਆ
ਬਸਪਾ ਆਗੂਆਂ ਨੇ ਸੰਵਿਧਾਨ ਦਿਵਸ ਮਨਾਇਆ
Publish Date: Tue, 27 Jan 2026 05:32 PM (IST)
Updated Date: Wed, 28 Jan 2026 04:04 AM (IST)
ਫੋਟੋ:9 ਕੈਪਸ਼ਨ : ਸੰਵਿਧਾਨ ਦਿਵਸ ਮਨਾਉਂਦੇ ਹੋਏ ਤਾਰਾ ਚੰਦ ਭਗਤ ਤੇ ਹੋਰ। ਰਾਜਨ ਮਹਿਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ : ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਤੇ ਜ਼ੋਨ ਇੰਚਾਰਜ ਤਾਰਾ ਚੰਦ ਭਗਤ, ਸੂਬਾ ਸਕੱਤਰ ਬਲਵੰਤ ਸਿੰਘ ਕਹਿਰਾਂ, ਸੂਬਾ ਕਾਰਜਕਾਰਨੀ ਮੈਂਬਰ ਸੁਰਜੀਤ ਸਿੰਘ ਭੈਲ ਦੀ ਦੇਖ-ਰੇਖ ’ਚ 77ਵਾਂ ਗਣੰਤਤਰ ਦਿਵਸ ਮਨਾਇਆ ਗਿਆ ਅਤੇ ਭਾਰਤੀ ਸਵਿੰਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਵਲੋਂ ਲਿਖੇ ਗਏ ਸੰਵਿਧਾਨ ਬਾਰੇ ਮੈਂਬਰਾਂ ਨੂੰ ਦੱਸਿਆ। ਇਸ ਮੌਕੇ ਜ਼ਿਲ੍ਹਾ ਇੰਚਾਰਜ ਜਗਦੀਸ਼ ਦੁਗਲ, ਗੁਰਬਖਸ਼ ਸਿੰਘ ਮਹੇ, ਮੰਗਲ ਸਿੰਘ ਸਹੋਤਾ, ਰਤਨ ਸਿੰਘ ਚਵਿੰਡਾ, ਦਿਨੇਸ਼ ਮਟੂ, ਬੂਟਾ ਸਿੰਘ, ਹਰਪਿੰਦਰ ਸਿੰਘ, ਸੁਖਦੇਵ ਸਿੰਘ ਰਾਜੋਕੇ, ਹਰਚੰਦ ਸਿੰਘ ਬਿੱਟੂ, ਵਰਿਆਮ ਸਿੰਘ ਝਝੋਟੀ, ਬਲਦੇਵ ਸਿੰਘ ਪੱਛਮੀ, ਸੁਖਦੇਵ ਸਿੰਘ ਜਗਤਪੁਰੀਆ, ਅਸ਼ਵਨੀ ਸਰੰਜਨ, ਦੇਸ਼ ਰਾਜ, ਜਗਤਾਰ ਸਿੰਘ, ਰਾਜ ਕੁਮਾਰ ਆਦਿ ਹਾਜ਼ਰ ਸਨ।