ਕੈਪਸ਼ਨ ਨਿਊਜ਼
ਕੈਪਸ਼ਨ ਨਿਊਜ਼ ੋੇਿੱ ੇੋ ੋੇ ਿ
Publish Date: Tue, 27 Jan 2026 04:36 PM (IST)
Updated Date: Wed, 28 Jan 2026 04:01 AM (IST)
ਫੋਟੋ-34 ਮਜੀਠਾ ਵਿਖੇ ਗਣਤੰਤਰ ਦਿਵਸ ਮੌਕੇ ਕਰਵਾਏ ਗਏ ਸਬ-ਡਵੀਜ਼ਨ ਪੱਧਰ ਦੇ ਸਮਾਗਮ ’ਚ ਸਰਕਾਰੀ ਪ੍ਰਾਇਮਰੀ ਸਕੂਲ ਅਠਵਾਲ ਦੇ ਹੈੱਡ ਮਾਸਟਰ ਹਰਪ੍ਰੀਤ ਸਿੰਘ, ਰਜਵੰਤ ਕੌਰ, ਗੁਰਜੀਤ ਕੌਰ, ਰਾਜਿੰਦਰ ਕੌਰ, ਸੁਖਰਾਜ ਸਿੰਘ ਤੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਐੱਸਡੀਐੱਮ ਮਜੀਠਾ ਪ੍ਰੀਤਇੰਦਰ ਸਿੰਘ। ਨਾਲ ਹਨ ਤਹਿਸੀਲਦਾਰ ਹਮੀਰ ਸਿੰਘ, ਡੀਐੱਸਪੀ ਮਜੀਠਾ ਕਮਲਜੀਤ ਸਿੰਘ ਤੇ ਹੋਰ। - ਜਸਪਾਲ ਸਿੰਘ ਗਿੱਲ, ਮਜੀਠਾ