ਪੌਣਾਹਾਰੀ ਲੰਗਰ ਸੇਵਾ ਸੰਘ ਨੇ ਖੀਰ ਦਾ ਲੰਗਰ ਲਾਇਆ
ਪੌਣਾਹਾਰੀ ਲੰਗਰ ਸੇਵਾ ਸੰਘ ਵੱਲੋਂ ਖੀਰ ਦਾ ਲੰਗਰ ਲਗਾਇਆ
Publish Date: Tue, 13 Jan 2026 07:10 PM (IST)
Updated Date: Wed, 14 Jan 2026 04:10 AM (IST)
ਫੋਟੋ-27 ਕੈਪਸ਼ਨ : ਲੰਗਰ ਦੀ ਸੇਵਾ ਕਰਦੇ ਸੇਵਾਦਾਰ। ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਰਈਆ ਵਿਖੇ ਪੌਣਾਹਾਰੀ ਲੰਗਰ ਸੇਵਾ ਸੰਘ ਵੱਲੋਂ ਪਹਿਲਾ ਖੀਰ ਦਾ ਲੰਗਰ ਲੋਹੜੀ ਦੇ ਦਿਹਾੜੇ ਤੇ ਲਗਾਇਆ ਗਿਆ। ਇਸ ਦੌਰਾਨ ਭਾਜਪਾ ਜਨਰਲ ਸਕੱਤਰ ਰਾਜੇਸ਼ ਟਾਂਗਰੀ, ਪ੍ਰਧਾਨ ਪਰਵੀਨ ਕੁਮਾਰ, ਨਵਰੂਪ ਸਲਵਾਨ, ਅਨਿਲ ਸਲਵਾਨ, ਵਿਜੈ ਕੁਮਾਰ, ਡਾ. ਬਿੱਲੂ, ਵਿੱਕੀ ਵਜ਼ੀਰ, ਪੱਪੂ ਸਲਵਾਨ ਕਾਲੀਆ ਕਲਾਥ ਹਾਊਸ ਵਾਲੇ , ਸਰਵਣ ਸਿੰਘ, ਤਾਰੀ ਭਗਤ, ਗੰਜਾ ਭਗਤ, ਰਾਹੁਲ ਸ਼ਰਮਾ, ਗੁਰਪ੍ਰੀਤ ਗੋਪੀ, ਬਾਊ ਰਾਮ ਕਰਿਆਨੇ ਵਾਲੇ, ਬਚਿੱਤਰ ਸਿੰਘ ਆਦਿ ਹਾਜਰ ਸਨ।