ਸ਼ਿਮਲਾ ਉਡਾਣ ਰੱਦ
ਸ਼ਿਮਲਾ ਉਡਾਣ ਰੱਦ ੋੇੱਿੋੇੱਿ ੋੇ
Publish Date: Tue, 13 Jan 2026 06:59 PM (IST)
Updated Date: Wed, 14 Jan 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਮੰਗਲਵਾਰ ਸਵੇਰੇ 9:45 ਵਜੇ ਆਉਣ ਵਾਲੀ ਅਲਾਇੰਸ ਏਅਰ ਦੀ ਸ਼ਿਮਲਾ ਉਡਾਣ ਰੱਦ ਕਰ ਦਿੱਤੀ ਗਈ। ਇਸ ਤੋਂ ਇਲਾਵਾ ਸ਼ਾਮ ਤੱਕ ਬਾਕੀ ਉੱਡਾਨਾਂ ਦੀ ਆਵਾਜਾਈ ਆਮ ਰਹੀਆਂ।