ਕਟਿਹਾਰ 'ਚ ਭਿਆਨਕ ਸੜਕ ਹਾਦਸਾ, ਬੱਸ ਤੇ ਪਿਕਅਪ ਵੈਨ ਦੀ ਟੱਕਰ 'ਚ 10 ਮੌਤਾਂ, 18 ਜ਼ਖ਼ਮੀ
ਬਿਹਾਰ ਦੇ ਕਟਿਹਾਰ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਬੱਸ ਅਤੇ ਇੱਕ ਪਿਕਅੱਪ ਵੈਨ ਵਿਚਕਾਰ ਹੋਈ ਟੱਕਰ ਵਿੱਚ ਦਸ ਲੋਕਾਂ ਦੀ ਮੌਤ ਹੋ ਗਈ ਅਤੇ 18 ਜ਼ਖ਼ਮੀ ਹੋ ਗਏ।
Publish Date: Sat, 11 Apr 2026 08:44 PM (IST)
Updated Date: Sat, 11 Apr 2026 08:47 PM (IST)
ਜਾਸ, ਕਟਿਹਾਰ : Katihar Road Accident : ਬਿਹਾਰ ਦੇ ਕਟਿਹਾਰ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਬੱਸ ਅਤੇ ਇੱਕ ਪਿਕਅੱਪ ਵੈਨ ਵਿਚਕਾਰ ਹੋਈ ਟੱਕਰ ਵਿੱਚ ਦਸ ਲੋਕਾਂ ਦੀ ਮੌਤ ਹੋ ਗਈ ਅਤੇ 18 ਜ਼ਖ਼ਮੀ ਹੋ ਗਏ।
बिहार | कटिहार पुलिस- "आज, 11 अप्रैल, 2026 को कटिहार जिले के कोरहा पुलिस स्टेशन के इलाके में गेराबारी के पास एक भयानक सड़क हादसा हुआ, जिसमें एक बस और एक पिकअप गाड़ी के बीच टक्कर हो गई। इस हादसे में अब तक 10 लोगों की मौत हो चुकी है। हादसे में घायल हुए लगभग 25 लोगों को फर्स्ट एड के… pic.twitter.com/koEDhDoiFt
— ANI_HindiNews (@AHindinews) April 11, 2026
ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸਥਾਨਕ ਪ੍ਰਸ਼ਾਸਨ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ: ਇਹ ਖ਼ਬਰ ਅੱਪਡੇਟ ਕੀਤੀ ਜਾ ਰਹੀ ਹੈ।