ਸੰਤ ਰਵਿਦਾਸ ਜੈਅੰਤੀ ਦੀ ਸ਼ੋਭਾ ਯਾਤਰਾ ਤੋਂ ਬਾਅਦ ਰੁੜਕੀ 'ਚ ਖ਼ੂਨੀ ਸੰਘਰਸ਼, ਦੋ ਜਣਿਆਂ ਨੂੰ ਗੋਲ਼ੀ ਲੱਗਣ ਦੀ ਖ਼ਬਰ
ਸੋਮਵਾਰ ਨੂੰ ਭਗਵਾਨਪੁਰ ਥਾਣਾ ਖੇਤਰ ਦੇ ਅਧੀਨ ਆਉਂਦੇ ਪਿੰਡ ਬਿਨਾਰਸੀ ਵਿੱਚ ਸੰਤ ਰਵਿਦਾਸ ਜੈਅੰਤੀ ਮੌਕੇ ਕੱਢੀ ਗਈ ਸ਼ੋਭਾ ਯਾਤਰਾ ਤੋਂ ਬਾਅਦ ਦੋ ਸਮੂਹਾਂ ਵਿਚਕਾਰ ਝੜਪ ਹੋ ਗਈ।
Publish Date: Sun, 01 Feb 2026 06:42 PM (IST)
Updated Date: Sun, 01 Feb 2026 06:45 PM (IST)
ਜਾਸ, ਰੁੜਕੀ : ਸੋਮਵਾਰ ਨੂੰ ਭਗਵਾਨਪੁਰ ਥਾਣਾ ਖੇਤਰ ਦੇ ਅਧੀਨ ਆਉਂਦੇ ਪਿੰਡ ਬਿਨਾਰਸੀ ਵਿੱਚ ਸੰਤ ਰਵਿਦਾਸ ਜੈਅੰਤੀ ਮੌਕੇ ਕੱਢੀ ਗਈ ਸ਼ੋਭਾ ਯਾਤਰਾ ਤੋਂ ਬਾਅਦ ਦੋ ਸਮੂਹਾਂ ਵਿਚਕਾਰ ਝੜਪ ਹੋ ਗਈ। ਸ਼ੋਭਾ ਯਾਤਰਾ ਦੌਰਾਨ ਦੋਵਾਂ ਧਿਰਾਂ ਵਿੱਚ ਭਾਰੀ ਗੋਲ਼ੀਬਾਰੀ ਹੋਈ। ਇਸ ਘਟਨਾ ਵਿੱਚ ਦੋ ਲੋਕਾਂ ਨੂੰ ਗੋਲੀ ਲੱਗਣ ਦੀ ਖ਼ਬਰ ਹੈ।
ਨੋਟ: ਇਹ ਖ਼ਬਰ ਅੱਪਡੇਟ ਕੀਤੀ ਜਾ ਰਹੀ ਹੈ।