ਏਅਰ ਇੰਡੀਆ ਡ੍ਰੀਮਲਾਈਨਰ ਹਾਦਸੇ 'ਤੇ ਵੱਡਾ ਅਪਡੇਟ: ਕਿਸ ਤਰ੍ਹਾਂ ਡਿੱਗਿਆ ਸੀ ਜਹਾਜ਼? ਰਿਪੋਰਟ 'ਚ ਹੋਇਆ ਖ਼ੁਲਾਸਾ
ਏਅਰ ਇੰਡੀਆ ਡ੍ਰੀਮਲਾਈਨਰ ਦਾ ਜਹਾਜ਼ ਉਦੋਂ ਕ੍ਰੈਸ਼ ਹੋ ਗਿਆ ਸੀ, ਜਦੋਂ ਫਿਊਲ ਸਵਿੱਚ 'ਰਨ' ਤੋਂ 'ਕੱਟ ਆਫ਼' 'ਤੇ ਚਲਾ ਗਿਆ ਸੀ।
Publish Date: Mon, 02 Feb 2026 07:04 PM (IST)
Updated Date: Mon, 02 Feb 2026 07:05 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਏਅਰ ਇੰਡੀਆ ਡ੍ਰੀਮਲਾਈਨਰ ਦਾ ਜਹਾਜ਼ ਉਦੋਂ ਕ੍ਰੈਸ਼ ਹੋ ਗਿਆ ਸੀ, ਜਦੋਂ ਫਿਊਲ ਸਵਿੱਚ 'ਰਨ' ਤੋਂ 'ਕੱਟ ਆਫ਼' 'ਤੇ ਚਲਾ ਗਿਆ ਸੀ।