-
ਆਸਟ੍ਰੇਲੀਆ ਰਹਿੰਦੇ ਸੋਹਲ ਜਗੀਰ ਦੇ ਨੌਜਵਾਨ ਦੀ ਪਤਨੀ ਅਤੇ 19 ਦਿਨਾਂ ਦੀ ਮਾਸੂਮ ਬੱਚੀ ਸਮੇਤ ਅੱਗ ’ਚ ਝੁਲਸਣ ਨਾਲ ਮੌਤ
ਪਿੰਡ ਸੋਹਲ ਜਗੀਰ ਦੇ ਨੌਜਵਾਨ ਦੀ ਆਪਣੀ ਪਤਨੀ ਅਤੇ ਮਾਸੂਮ ਬੱਚੀ ਸਮੇਤ ਆਸਟ੍ਰੇਲੀਆ ਅੱਗ ’ਚ ਝੁਲਸ ਜਾਣ ਕਾਰਨ ਦਰਦਨਾਕ ਮੌਤ ਹੋ ਗਈ।
World4 months ago -
ਲਾਰਡ ਮੇਘਨਾਦ ਦੇਸਾਈ ਨੇ ਨਸਲਵਾਦ ਦਾ ਦੋਸ਼ ਲਗਾਉਂਦਿਆਂ ਲੇਬਰ ਪਾਰਟੀ ਛੱਡੀ
ਭਾਰਤਵੰਸ਼ੀ ਅਰਥ ਸ਼ਾਸਤਰੀ ਤੇ ਲੇਖਕ ਲਾਰਡ ਮੇਘਨਾਦ ਦੇਸਾਈ ਨੇ ਬਰਤਾਨੀਆ ਦੀ ਵਿਰੋਧੀ ਲੇਬਰ ਪਾਰਟੀ ਛੱਡ ਦਿੱਤੀ ਹੈ...
World4 months ago -
ਮਾਂ-ਬੋਲੀ ਤੇ ਮਿੱਟੀ ਦਾ ਮੋਹ : ਨਿਊਜ਼ੀਲੈਂਡ 'ਚ ਸਾਹਿਤਕ ਸੱਥ ਨੇ ਮਨਾਇਆ ਪੰਜਾਬ ਦਿਹਾੜਾ
ਪੰਜਾਬੀ ਭਾਸ਼ਾ ਦੇ ਪ੍ਰਚਾਰ-ਪਸਾਰ ਤੇ ਸਾਹਿਤਕ ਸਰਗਰਮੀਆਂ ਪ੍ਰਤੀ ਸਮਰਪਿਤ ਰਹਿਣ ਵਾਲੀ ਸਾਹਿਤਕ ਸੱਥ ਨਿਊਜ਼ੀਲੈਂਡ ਨੇ ਹੈਮਿਲਟਨ ਸ਼ਹਿਰ 'ਚ ਪੰਜਾਬ ਦਿਹਾੜਾ ਮਨਾਇਆ। ਇਸ ਦੌਰਾਨ ਮਾਂ-ਬੋਲੀ ਤੇ ਆਪਣੀ ਮਿੱਟੀ ਦਾ ਮੋਹ ਰੱਖਣ ਵਾਲੇ ਪੰਜਾਬੀ ਪਿਆਰਿਆਂ ਨੇ ਆਪਣੀਆਂ ਰਚਨਾਵਾਂ ਨਾਲ ਪੰਜਾਬ ਅਤੇ ...
World5 months ago -
ਕੈਨੇਡਾ ਜਾਣ ਦਾ ਸੁਨਹਿਰੀ ਮੌਕਾ, ਸਰਕਾਰ ਦਾ ਤਿੰਨ ਸਾਲਾਂ 'ਚ 12 ਲੱਖ ਲੋੋਕਾਂ ਨੂੂੰ ਇਮੀਗ੍ਰੇਸ਼ਨ ਦੇੇਣ ਦਾ ਟੀਚਾ
ਕੈਨੇਡਾ ਸਰਕਾਰ ਨੇ ਅਗਲੇ ਤਿੰਨ ਸਾਲਾਂ ਲਈ ਆਪਣਾ ਇਮੀਗਰੇਸ਼ਨ ਦਾ ਟੀਚਾ ਵਧਾ ਦਿੱਤਾ ਹੈ। ਇਮੀਗਰੇਸ਼ਨ ਮੰਤਰੀ ਮਾਰਕੋ ਮੈਂਡੀਸੀਨੋ ਨੇ ਐਲਾਨ ਕੀਤਾ ਹੈ ਕਿ ਸਾਲ 2021 ਵਿੱਚ 4,01,000, 2022 'ਚ 4,11,000 ਅਤੇ 2023 ਵਿਚ 4,21,000 ਲੋਕਾਂ ਨੂੰ ਬਾਹਰਲੇ ਮੁਲਕਾਂ ਤੋਂ ਪੱਕੇ ਤੌਰ 'ਤ...
World5 months ago -
ਸਿੱਖ ਸੰਗਤ ਨੇ ਕਿਸਾਨੀ ਸੰਘਰਸ਼ ਦੇ ਹੱਕ ’ਚ ਮਾਰਿਆ ਹਾਅ ਦਾ ਨਾਅਰਾ, ਕੀਤਾ ਵਿਸਾਲ ਰੋਸ ਇਕੱਠ
ਗੁਰਦੁਆਰਾ ਪਾਈਨ ਹਿੱਲ ਦੀ ਪ੍ਰਬੰਧਕ ਕਮੇਟੀ ਵਲੋਂ ਵੀ ਕਿਸਾਨੀ ਸੰਘਰਸ਼ ਵਿਚ ਹਾਅ ਦਾ ਨਾਅਰਾ ਮਾਰਨ ਲਈ ਇਕ ਰੋਸ ਇਕੱਠ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ’ਚ ਸੰਗਤ ਨੇ ਪਹੁੰਚ ਕੇ ਭਾਰਤ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
World5 months ago -
ਪੰਜਾਬੀ ਮੂਲ ਦੇ ਹਾਕੀ ਓਲੰਪੀਅਨ ਰਵੀ ਕਾਹਲੋਂ ਨੇ ਕੈਨੇਡਾ 'ਚ ਜਿੱਤੀ ਵਿਧਾਨ ਸਭਾ ਚੋਣ
ਕੈਨੇਡਾ ਦੇ ਪੱਛਮੀ ਰਾਜ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਲਈ ਹੋਈਆਂ ਮੱਧਕਾਲੀ ਚੋਣਾਂ 'ਚ ਸੱਤਾਧਾਰੀ ਐੱਨਡੀਪੀ ਨੂੰ ਸਪਸ਼ਟ ਬਹੁਮਤ ਮਿਲ ਗਿਆ ਹੈ।
World5 months ago -
ਦੋ ਭੈਣਾਂ ਦੇ ਇਕਲੌਤੇ ਭਰਾ ਦੀ ਕੈਨੇਡਾ 'ਚ ਮੌਤ, ਦੋ ਸਾਲ ਪਹਿਲਾਂ ਮਾਪਿਆਂ ਨੇ ਕਰਜ਼ਾ ਚੁੱਕ ਕੇ ਭੇਜਿਆ ਸੀ ਵਿਦੇਸ਼
ਵਿਦਿਆਰਥੀ ਪੰਕਜ ਗਰਗ (23) ਸ਼ੇਰਪੁਰ ਦੀ ਕੈਨੇਡਾ 'ਚ ਤੇਜ਼ ਬੁਖਾਰ ਹੋਣ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਪੰਕਜ ਗਰਗ ਪੁੱਤਰ ਪਵਨ ਕੁਮਾਰ ਵਾਸੀ ਸ਼ੇਰਪੁਰ ਆਪਣੇ ਚੰਗੇ ਭਵਿੱਖ ਲਈ ਦੋ ਸਾਲ ਪਹਿਲਾਂ ਮਾਪਿਆਂ ਨੇ ਕਰਜ਼ਾ ਚੁੱਕ ਕੇ ਸਟੱਡੀ ਵੀਜ਼ੇ 'ਤੇ ਕੈਨੇਡਾ ਭੇ...
World5 months ago -
ਅਮਰੀਕਾ ਦੇ ਗੁਰਦੁਆਰਾ ਸਾਹਿਬ 'ਚ ਚੱਲੀਆਂ ਕਿਰਪਾਨਾਂ ਤੇ ਬੇਸ ਬੈਟ, ਕਈ ਜ਼ਖ਼ਮੀ
ਰੈਂਟਨ ਸ਼ਹਿਰ ਦੇ ਗੁਰਦੁਆਰਾ ਸਿੰਘ ਸਭਾ ਵਾਸ਼ਿੰਗਟਨ ਟੈਂਪਲ 'ਚ ਐਤਵਾਰ ਸ਼ਾਮ ਦੋ ਧੜਿਆਂ ਦੀ ਖ਼ੂਨੀ ਝੜਪ ਹੋਈ ਜਿਸ ਵਿਚ ਬੇਸ ਬਾਲ ਬੈਟ ਤੇ ਕਿਰਪਾਨਾਂ ਚੱਲੀਆਂ। ਲੜਾਈ ਦੌਰਾਨ ਇਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਨੂੰ ਵੈਲੀ ਮੈਡੀਕਲ ਸੈਂਟਰ ਦਾਖ਼ਲ ਕਰਵਾਉਣਾ ਪਿਆ।
World5 months ago -
ਨਾਰਵੇ 'ਚ ਪੰਜਾਬੀਆਂ ਦੀ ਲੰਬੀ ਜੱਦੋ-ਜਹਿਦ ਮਗਰੋਂ ਦਸਤਾਰ ਸਬੰਧੀ ਕਾਨੂੰਨ ਬਦਲਿਆ
ਅੰਮਿ੍ਤਪਾਲ ਸਿੰਘ ਮਿਊਂਸਪਲ ਕਮਿਸ਼ਨਰ ਦਰਮਨ (ਨਾਰਵੇ) ਨੇ ਕਈ ਸਾਲਾਂ ਦੀ ਜੱਦੋਜਹਿਦ ਪਿੱਛੋਂ ਪੱਗੜੀ ਬੰਨ੍ਹਣ ਦੇ ਵਿਸ਼ੇਸ਼ ਸਟਾਈਲ ਸਬੰਧੀ ਸਰਕਾਰ ਤੋਂ ਆਪਣੀ ਮੰਗ ਮੰਨਵਾਉਣ 'ਚ ਸਫਲਤਾ ਹਾਸਲ ਕੀਤੀ ਹੈ। ਪਹਿਲੇ ਕੰਨਾਂ ਤੋਂ ਦਸਤਾਰ ਚੁੱਕ ਕੇ ਪਾਸਪੋਰਟ 'ਤੇ ਫੋਟੋ ਲਾਈ ਜਾਂਦੀ ਸੀ।
World6 months ago -
ਲੁਧਿਆਣਾ ਦੀ ਸਿਮਰਨਜੀਤ ਕੌਰ ਕੈਨੇਡਾ 'ਚ ਬਣੀ ਸਟੂਡੈਂਟ ਕੌਂਸਲ ਦੀ ਪ੍ਰਧਾਨ
ਵਿਦੇਸ਼ਾਂ 'ਚ ਪੰਜਾਬੀ ਵਿਦਿਆਰਥੀ ਨਿੱਤ ਨਵੇਂ ਸਿਖ਼ਰਾਂ ਨੂੰ ਛੂਹ ਰਹੇ ਹਨ। ਇਸ ਦੀ ਤਾਜ਼ਾ ਉਦਾਹਰਣ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਲੁਧਿਆਣਾ ਵਾਸੀ ਸਿਮਰਨਜੀਤ ਕੌਰ ਨੂੰ ਕੈਨੇਡਾ ਦੀ ਵਿੰਡਸਰ ਯੂਨੀਵਰਸਿਟੀ 'ਚ ਸਟੂਡੈਂਟ ਕੌਂਸਲ ਦੀ ਪ੍ਰਧਾਨ ਚੁਣਿਆ ਗਿਆ।
World6 months ago -
ਕਬੱਡੀ ਪ੍ਰਮੋਟਰ ਤਜਿੰਦਰ ਸਿੰਘ ਪੱਡਾ ਦਾ ਜੱਦੀ ਪਿੰਡ 'ਚ ਹੋਇਆ ਸਸਕਾਰ, ਮ੍ਰਿਤਕ ਦੀ ਭੈਣ ਨੇ ਇੰਗਲੈਂਡ 'ਚ ਭਰਾ ਦੇ ਦੋਸਤ 'ਤੇ ਲਗਾਏ ਹੱਤਿਆ ਦੇ ਆਰੋਪ
ਕਬੱਡੀ ਪ੍ਰਮੋਟਰ ਤਜਿੰਦਰ ਸਿੰਘ ਪੱਡਾ ਦਾ ਸ਼ਾਮ ਨੂੰ ਸਮਸ਼ਾਨ ਘਾਟ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
World7 months ago -
ਦੁਬਈ : ਭਾਰਤੀ ਪਰਵਾਸੀ ਨੇ ਮਹਿਲਾ ਨਾਲ ਕੀਤੀ ਬਤਮੀਜ਼ੀ, ਕੋਰਟ ਪਹੁੰਚਿਆ ਮਾਮਲਾ
ਦੁਬਈ ਦੀ ਸਥਾਨਕ ਨਿਵਾਸੀ ਮਹਿਲਾ ਨਾਲ 40 ਸਾਲ ਭਾਰਤੀ ਪਰਵਾਸੀ ਦੁਆਰਾ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ।
World7 months ago -
ਗੋਰਾਇਆ ਦੀ ਹੋਣਹਾਰ ਧੀ ਨੇ ਵਿਦੇਸ਼ 'ਚ ਕੀਤਾ ਦੇਸ਼ ਦਾ ਨਾਂ ਰੋਸ਼ਨ, ਇਟਲੀ ਪੁਲਿਸ 'ਚ ਪ੍ਰਾਪਤ ਕੀਤੀ ਨੌਕਰੀ
ਇਟਲੀ ਵਿਚ ਪੰਜਾਬ ਤੋਂ ਆ ਕੇ ਵੱਸੇ ਪੰਜਾਬੀ ਪਰਿਵਾਰ ਦੀ ਹੋਣਹਾਰ ਲੜਕੀ ਵੱਲੋਂ ਇਟਲੀ ਦੀ ਲੋਕਲ ਪੁਲਿਸ 'ਚ ਭਰਤੀ ਹੋ ਕੇ ਮਾਂ-ਬਾਪ ਤੇ ਪੰਜਾਬੀ ਭਾਈਚਾਰੇ ਦਾ ਨਾਂ ਰੋਸ਼ਨ ਕੀਤਾ ਹੈ।
World7 months ago -
ਲੰਡਨ 'ਚ ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਦੇ ਘਰ ਦਾ ਸੌਦਾ 150 ਕਰੋੜ 'ਚ ਹੋਇਆ, ਜਾਣੋ ਕੀ ਹੈ ਇਤਿਹਾਸ
ਸਿੱਖ ਸਾਮਰਾਜ ਦੇ ਆਖਰੀ ਰਾਜਾ ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਪਿ੍ਰੰਸ ਵਿਕਟਰ ਅਲਬਰਟ ਜੈ ਦਲੀਪ ਸਿੰਘ ਦਾ ਲੰਡਨ ਸਥਿਤ 'ਲਿਟਲ ਬੋਲਟਨਸ ਹਾਊਸ' ਨਿਵਾਸ ਹੁਣ ਨਿਲਾਮ ਹੋਣ ਜਾ ਰਿਹਾ ਹੈ। ਇਸ ਦੀ ਰਾਖਵੀਂ ਕੀਮਤ 1.55 ਕਰੋੜ ਪੌਂਡ ਰੱਖੀ ਗਈ ਹੈ।
World7 months ago -
ਮਾਂ ਅਤੇ ਮਤਰਏ ਪਿਤਾ ਦੇ ਕਤਲ ਦੇ ਦੋਸ਼ੀ ਪਾਏ ਗਏ ਭਾਰਤਵੰਸ਼ੀ ਅਨਮੋਲ ਚਾਨਾ ਨੂੰ ਉਮਰ ਕੈਦ
ਬਰਤਾਨੀਆ ਦੀ ਇਕ ਅਦਾਲਤ ਨੇ ਆਪਣੀ ਮਾਂ ਅਤੇ ਮਤਰਏ ਪਿਤਾ ਦੇ ਕਤਲ ਦੇ ਦੋਸ਼ੀ ਪਾਏ ਗਏ ਭਾਰਤਵੰਸ਼ੀ ਅਨਮੋਲ ਚਾਨਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
World7 months ago -
ਬੀਮਾ ਰਕਮ ਦੇ ਘਪਲੇ 'ਚ ਭਾਰਤੀ ਮੂਲ ਦੀ ਮਾਂ-ਧੀ ਨੂੰ ਜੇਲ੍ਹ
ਭਾਰਤੀ ਮੂਲ ਦੀ ਇਕ ਔਰਤ ਅਤੇ ਉਸ ਦੀ ਧੀ ਨੂੰ ਫ਼ਰਜ਼ੀ ਤਰੀਕੇ ਨਾਲ ਬੀਮਾ ਰਕਮ ਲੈਣ ਲਈ ਆਪਣੀ ਦੁਕਾਨ ਵਿਚ ਅੱਗ ਲਗਾਉਣ ਦੀ ਸਾਜ਼ਿਸ਼ ਰੱਚਣ ਦੇ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।
World7 months ago -
ਇੰਡੋਨੇਸ਼ੀਆ ਦੇ ਬਾਂਦਾ ਸਾਗਰ ’ਚ ਭੂਚਾਲ, 6.9 ਰਹੀ ਤੀਬਰਤਾ
ਇੰਡੋਨੇਸੀਆ ਦੇ ਬਾਂਦਾ ਸਾਗਰ ’ਚ ਸ਼ੁੱਕਰਵਾਰ ਨੂੰ ਤੇਜ਼ ਭੂਚਾਲ ਦਰਜ ਕੀਤਾ ਗਿਆ ਹੈ। ਰਿਕਟਰ ਸਕੇਲ ’ਤੇ ਭੂਚਾਲ ਦੀ ਤੀਬਰਤਾ 6.9 ਰਹੀ।
World7 months ago -
ਅਮਰੀਕਾ ਵਿੱਚ ਭਾਰਤੀ ਮੂਲ ਦੀ ਖੋਜਕਰਤਾ ਦਾ ਕਤਲ
ਅਮਰੀਕਾ 'ਚ ਭਾਰਤੀ ਮੂਲ ਦੀ 43 ਸਾਲਾ ਰਿਸਰਚਰ ਸਰਮਿਸ਼ਠਾ ਸੇਨ ਦੀ ਹੱਤਿਆ ਕਰ ਦਿੱਤੀ ਗਈ।
World8 months ago -
ਹੁਣ ਇਸ ਕੌਮਾਂਤਰੀ ਕਬੱਡੀ ਖਿਡਾਰੀ ਦੀ ਮੌਤ ਨਾਲ ਪੱਸਰਿਆ ਖੇਡ ਪ੍ਰੇਮੀਆਂ 'ਚ ਸੋਗ
ਮੁੱਲਾਂਪਰ ਦੇ ਜੰਮਪਲ ਅਤੇ ਖੇਡ ਕਬੱਡੀ ਨੂੰ ਪੂਰੀ ਤਰ੍ਹਾਂ ਸਮਰਪਿਤ ਦੇਸ਼-ਵਿਦੇਸ਼ ਦੀਆਂ ਕਬੱਡੀ ਗਰਾਉਂਡਾਂ 'ਤੇ ਧਾਵੀ ਵਜੋਂ ਪੈਲਾਂ ਪਾਉਣ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਹੀਪਾਲ ਮੁੱਲਾਂਪੁਰ ਦਾ ਬੀਤੀ ਰਾਤ ਕੈਨੇਡਾ ਦੇ ਸਰੀ ਵਿਖੇ ਦੇਹਾਂਤ ਹੋ ਗਿਆ।
World9 months ago -
ਭਾਰਤੀ ਮੂਲ ਦੇ ਰਵਿੰਦਰਪਾਲ ਗਿੱਲ ਨਾਜਾਇਜ਼ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਖੇਪ ਸਮੇਤ ਗ੍ਰਿਫ਼ਤਾਰ
ਕੈਲਗਰੀ ਪੁਲਿਸ ਦੇ ਗੰਨਜ਼ ਐਂਡ ਗੈਂਗਜ਼ ਯੂਨਿਟ ਨੇ 6 ਫਾਇਰ-ਆਰਮਜ਼ ਤੇ ਨਸ਼ੀਲੇ ਪਦਾਰਥਾਂ ਦੀ ਖੇਪ ਬਰਮਾਦ ਕੀਤੀ ਹੈ।
World9 months ago