- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਹਨਾਂ ਦਾ ਜਨਮ 1953 ਵਿਚ ਹੋਇਆ ਸੀ। ਹਫਤਾ ਕੁ ਪਹਿਲਾਂ ਉਹ ਘੱਗਾ ਸਮਾਣਾ ਤੋਂ ਪਟਿਆਲਾ ਵਾਪਸ ਪਰਤਦੇ ਹੋਏ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਗੰਭੀਰ ਸੱਟਾਂ ਵੱਜੀਆਂ ਸਨ ਤੇ ਜੇਰੇ ਇਲਾਜ ਸਨ। ਬੀਤੀ ਰਾਤ ਕਰੀਬ 10 ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ: ਅਫ਼ਸੋਸਜਨਕ ਸੂਚਨਾ ਹੈ ਕਿ ਪੰਜਾਬੀ ਦੇ ਨਾਮਵਰ ਲੇਖਕ ਅਤੇ ਲਿਪੀਅੰਤਰਕਾਰ ਡਾ. ਹਰਬੰਸ ਸਿੰਘ ਧੀਮਾਨ (ਪਟਿਆਲਾ) ਦਾ ਦੇਹਾਂਤ ਹੋ ਗਿਆ ਹੈ। ਪੰਜਾਬੀ ਮਾਂ ਬੋਲੀ ਨੂੰ ਉਹਨਾਂ ਦੀ ਜ਼ਿਕਰਯੋਗ ਦੇਣ ਹਮੇਸ਼ਾ ਯਾਦ ਰਹੇਗੀ।