- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸੇ ਦੌਰਾਨ ਮੰਗਲਵਾਰ ਨੂੰ ਚੰਡੀਗੜ੍ਹ ’ਚ ਵੱਧ ਤੋਂ ਵੱਧ ਤਾਪਮਾਨ 36.9, ਪਟਿਆਲਾ ’ਚ 36.4, ਲੁਧਿਆਣਾ ’ਚ 35.8, ਹੁਸ਼ਿਆਰਪੁਰ ’ਚ 35.4, ਬਠਿੰਡਾ ’ਚ 35, ਅੰਮ੍ਰਿਤਸਰ ’ਚ 33.9, ਪਠਾਨਕੋਟ ’ਚ 33.3, ਫਾਜ਼ਿਲਕਾ ’ਚ 33 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਵਿਭਾਗ ਦੀ ਪੇਸ਼ੀਨਗੋਈ ਮੁਤਾਬਕ ਪੰਜਾਬ ’ਚ 17 ਤੋਂ 22 ਜੂਨ ਤੱਕ ਹਨੇਰੀ ਚੱਲਣ ਨਾਲ ਬੂੰਦਾਬਾਂਦੀ, ਹਲਕੀ ਤੋਂ ਆਮ ਬਾਰਿਸ਼ ਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾ ਚੱਲਣ ਦੀ ਸੰਭਾਵਨਾ ਹੈ।

ਜਾਸ, ਲੁਧਿਆਣਾ : ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ’ਚ ਮੁੜ ਤੋਂ ਪੱਛਮੀ ਗੜਬੜੀ ਸਰਗਰਮ ਹੋਣ ’ਤੇ ਮੰਗਲਵਾਰ ਸਵੇਰੇ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਬਾਰਿਸ਼ ਹੋਈ। ਫਾਜ਼ਿਲਕਾ ’ਚ 27 ਮਿਲੀਮੀਟਰ, ਪਠਾਨਕੋਟ ’ਚ 9.8 ਮਿਲੀਮੀਟਰ, ਰੂਪਨਗਰ ’ਚ 1.5 ਮਿਲੀਮੀਟਰ ਤੇ ਬਠਿੰਡਾ ’ਚ 1 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਇਸੇ ਦੌਰਾਨ ਮੰਗਲਵਾਰ ਨੂੰ ਚੰਡੀਗੜ੍ਹ ’ਚ ਵੱਧ ਤੋਂ ਵੱਧ ਤਾਪਮਾਨ 36.9, ਪਟਿਆਲਾ ’ਚ 36.4, ਲੁਧਿਆਣਾ ’ਚ 35.8, ਹੁਸ਼ਿਆਰਪੁਰ ’ਚ 35.4, ਬਠਿੰਡਾ ’ਚ 35, ਅੰਮ੍ਰਿਤਸਰ ’ਚ 33.9, ਪਠਾਨਕੋਟ ’ਚ 33.3, ਫਾਜ਼ਿਲਕਾ ’ਚ 33 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਵਿਭਾਗ ਦੀ ਪੇਸ਼ੀਨਗੋਈ ਮੁਤਾਬਕ ਪੰਜਾਬ ’ਚ 17 ਤੋਂ 22 ਜੂਨ ਤੱਕ ਹਨੇਰੀ ਚੱਲਣ ਨਾਲ ਬੂੰਦਾਬਾਂਦੀ, ਹਲਕੀ ਤੋਂ ਆਮ ਬਾਰਿਸ਼ ਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾ ਚੱਲਣ ਦੀ ਸੰਭਾਵਨਾ ਹੈ।