- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਨੀਵਾਰ ਨੂੰ ਉਸ ਦੀ ਮ੍ਰਿਤਕ ਦੇ ਪਿੰਡ ਪੁੱਜੀ ਤਾਂ ਗਮਗੀਨ ਮਾਹੌਲ ਤੇ ਪਰਿਵਾਰ ਦੇ ਵਿਰਲਾਪ ਦੌਰਾਨ ਸਸਕਾਰ ਕੀਤਾ ਗਿਆ। 30 ਸਾਲਾ ਕਮਲ ਤਿੰਨ ਸਾਲ ਪਹਿਲਾਂ ਹੀ ਮਲੇਸ਼ੀਆ ਗਿਆ ਸੀ। ਬੀਤੇ ਦਿਨੀਂ ਮਲੇਸ਼ੀਆ 'ਚ ਕਮਲ ਨੂੰ ਦਿਲ ਦਾ ਦੌਰਾ ਪਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ।

ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓਂ : ਜਗਰਾਓਂ ਨੇੜਲੇ ਪਿੰਡ ਪੋਨਾਂ ਦੇ ਨੌਜਵਾਨ ਦੀ ਮਲੇਸ਼ੀਆ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸ਼ਨੀਵਾਰ ਨੂੰ ਉਸ ਦੀ ਮ੍ਰਿਤਕ ਦੇ ਪਿੰਡ ਪੁੱਜੀ ਤਾਂ ਗਮਗੀਨ ਮਾਹੌਲ ਤੇ ਪਰਿਵਾਰ ਦੇ ਵਿਰਲਾਪ ਦੌਰਾਨ ਸਸਕਾਰ ਕੀਤਾ ਗਿਆ। 30 ਸਾਲਾ ਕਮਲ ਤਿੰਨ ਸਾਲ ਪਹਿਲਾਂ ਹੀ ਮਲੇਸ਼ੀਆ ਗਿਆ ਸੀ। ਬੀਤੇ ਦਿਨੀਂ ਮਲੇਸ਼ੀਆ 'ਚ ਕਮਲ ਨੂੰ ਦਿਲ ਦਾ ਦੌਰਾ ਪਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਸ਼ਨੀਵਾਰ ਨੂੰ ਜਿਉਂ ਹੀ ਕਮਲ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਤਾਂ ਪੂਰੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਗਮਗੀਨ ਮਾਹੌਲ 'ਚ ਕਮਲ ਦਾ ਸਸਕਾਰ ਕੀਤਾ ਗਿਆ।