- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Jalandhar Lok Sabha Constituency Result : 2019 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਇਕੱਠੇ ਸਨ। ਜਿੱਥੇ ਅਕਾਲੀ ਦਲ ਨੇ ਇਸ ਸੀਟ ਤੋਂ ਚਰਨਜੀਤ ਸਿੰਘ ਅਟਵਾਲ ਨੂੰ ਟਿਕਟ ਦਿੱਤੀ ਸੀ ਉੱਥੇ ਹੀ ਆਮ ਆਦਮੀ ਪਾਰਟੀ ਨੇ ਸੇਵਾਮੁਕਤ ਜਸਟਿਸ ਜ਼ੋਰਾ ਸਿੰਘ ਨੂੰ ਟਿਕਟ ਦਿੱਤੀ ਸੀ। ਕਾਂਗਰਸ ਨੇ ਸੰਤੋਖ ਸਿੰਘ ਚੌਧਰੀ ਨੂੰ ਟਿਕਟ ਦਿੱਤੀ ਸੀ ਜੋ ਇਸ ਸੀਟ ਤੋਂ ਜਿੱਤੇ ਸਨ।

Jalandhar Lok Sabha Election Result 2024 : ਪੰਜਾਬੀ ਜਾਗਰਣ ਟੀਮ, ਜਲੰਧਰ : ਸਾਬਕਾ ਮੁੱਖ ਮੰਤਰੀ ਤੇ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ ਰਿਕਾਰਡ 1.76 ਲੱਖ ਵੋਟਾਂ ਨਾਲ ਜੇਤੂ ਐਲਾਨ ਦਿੱਤਾ ਗਿਆ ਹੈ।
ਪੰਜਾਬ ਦੀ ਜਲੰਧਰ ਹੌਟ ਸੀਟ ਤੋਂ ਭਾਜਪਾ ਦੇ ਸੁਸ਼ੀਲ ਰਿੰਕੂ, ਆਪ ਦੇ ਪਵਨ ਟੀਨੂੰ, ਕਾਂਗਰਸ ਦੇ ਚਰਨਜੀਤ ਚੰਨੀ ਤੇ ਅਕਾਲੀ ਦਲ ਦੇ ਮਹਿੰਦਰ ਕੇਪੀ ਚੋਣ ਮੈਦਾਨ ਵਿੱਚ ਸਨ।
2019 ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਇਕੱਠੇ ਸਨ। ਜਿੱਥੇ ਅਕਾਲੀ ਦਲ ਨੇ ਇਸ ਸੀਟ ਤੋਂ ਚਰਨਜੀਤ ਸਿੰਘ ਅਟਵਾਲ ਨੂੰ ਟਿਕਟ ਦਿੱਤੀ ਸੀ ਉੱਥੇ ਹੀ ਆਮ ਆਦਮੀ ਪਾਰਟੀ ਨੇ ਸੇਵਾਮੁਕਤ ਜਸਟਿਸ ਜ਼ੋਰਾ ਸਿੰਘ ਨੂੰ ਟਿਕਟ ਦਿੱਤੀ ਸੀ। ਕਾਂਗਰਸ ਨੇ ਸੰਤੋਖ ਸਿੰਘ ਚੌਧਰੀ ਨੂੰ ਟਿਕਟ ਦਿੱਤੀ ਸੀ ਜੋ ਇਸ ਸੀਟ ਤੋਂ ਜਿੱਤੇ ਸਨ।
02.43PM
ਜਲੰਧਰ ਵਿਚ ਰਹਿ ਕੇ ਹਲਕੇ ਦੀ ਸੇਵਾ ਕਰਾਂਗਾ : ਚੰਨੀ
ਜਤਿੰਦਰ ਪੰਮੀ, ਜਲੰਧਰ : ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਫਤਵਾ ਦਿਁਤਾ ਹੈ। ਇਹ ਪ੍ਗਟਾਵਾ ਜਲੰਧਰ ਲੋਕ ਸਭਾ ਹਲਕਾ ਤੋਂ ਚੋਣ ਜਿਁਤਣ ਉਪਰੰਤ ਸਾਬਕਾ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗਁਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਇਹ ਜਿਁਤ ਚੋਣ ਪ੍ਚਾਰ ਦੌਰਾਨ ਦਿਨ ਰਾਤ ਕੰਮ ਕਰਨ ਵਾਲੇ ਜਿਲੇ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਜਿਁਤ ਹੈ।ਚੰਨੀ ਨੇ ਕਿਹਾ ਕਿ ਭਾਜਪਾ ਤੇ ਆਪ ਨੇ ਚੋਣਾਂ ਦੌਰਾਨ ਪੈਸੇ ਤੇ ਸ਼ਰਾਬ ਦੀ ਖੁਁਲ ਕੇ ਵਰਤੋਂ ਕੀਤੀ ਪਰ ਹਲਕਾ ਵਾਸੀਆਂ ਦਲ ਬਦਲੂਆਂ ਨੂੰ ਨਕਾਰਦਿਆਂ ਕਾਂਗਰਸ ਦੇ ਹਁਕ ਵਿਚ ਫਤਵਾ ਦਿਁਤਾ ਹੈ। ਚੰਨੀ ਨੇ ਅਁਗੇ ਕਿਹਾ ਕਿ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਹਰ ਹਾਲਤ ਵਿਚ ਪੂਰੇ ਕੀਤੇ ਜਾਣਗੇ। ਉਹ ਜਲੰਧਰ ਵਿਚ ਆਪਣਾ ਘਰ ਬਣਾ ਕੇ ਰਹਿਣਗੇ ਅਤੇ ਹਲਕਾ ਵਾਸੀਆਂ ਦੇ ਮਸਲੇ ਹਁਲ ਕਰਵਾਉਣਗੇ।
2.35PM
ਚਰਨਜੀਤ ਸਿੰਘ ਚੰਨੀ ਨੂੰ ਜਿੱਤ ਦਾ ਸਰਟੀਫਿਕੇਟ ਸੌਂਪਦੇ ਹੋਏ ਜ਼ਿਲ੍ਹਾ ਚੋਣ ਅਧਿਕਾਰੀ ਡਾ. ਹਿਮਾਂਸ਼ੂ ਅਗਰਵਾਲ।
02.00PM
ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ 1,75,993 ਦੀ ਲੀਡ ਹਾਸਲ ਕੀਤੀ। ਕੁੱਲ 3,90,053 ਵੋਟਾਂ ਮਿਲੀਆਂ।
12.55PM
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਿਕਾਰਡ 1.64 ਲੱਖ ਵੋਟਾਂ ਨਾਲ ਜੇਤੂ ਐਲਾਨਿਆ।
12.33PM
ਈਵੀਐਮ 'ਚ ਹੋਈ ਹੇਰਾਫੇਰੀ-ਬਲਵਿੰਦਰ ਕੁਮਾਰ
ਲੋਕ ਸਭਾ ਚੋਣ ਦੇ ਹੁਣ ਤਕ ਆਏ ਨਤੀਜਿਆਂ ਉਤੇ ਪ੍ਤੀਕਿਰਿਆ ਜਾਹਰ ਕਰਦਿਆਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਬਲਵਿੰਦਰ ਕੁਮਾਰ ਨੇ ਈਵੀਐਮ ਵਿਚ ਹੇਰਾਫੇਰੀ ਹੋਣ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ 20000 ਦੇ ਕਰੀਬ ਵੋਟਾਂ ਪਈਆਂ ਸਨ ਜੋ ਕਿ ਅੱਜ ਕੁਝ ਸੈਂਕੜੇ ਹੀ ਰਹਿ ਗਈਆਂ ਹਨ। ਇਸ ਤੋਂ ਸਾਫ ਲਁਗ ਰਿਹਾਹੈ ਕਿ ਈਵੀਐਁਮ ਨਾਲ ਛੇੜਛਾੜ ਹੋਈ ਹੈ।
ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਹੱਕ 'ਚ ਮਤਦਾਨ ਕੇਂਦਰ ਪੁੱਜੇ ਕਾਂਗਰਸੀ ਵਿਧਾਇਕ ਲਾਡੀ ਸ਼ੇਰੋਵਾਲੀਆ, ਬਾਵਾ ਹੈਨਰੀ, ਪਰਗਟ ਸਿੰਘ ਦੇ ਨਾਲ ਚਰਨਜੀਤ ਸਿੰਘ ਚੰਨੀ ਦੇ ਪਰਿਵਾਰਕ ਮੈਂਬਰ।
12.15PM
ਚਰਨਜੀਤ ਸਿੰਘ ਚੰਨੀ (ਕਾਂਗਰਸ)-3,20,184 (1,28,813)
ਸੁਸ਼ੀਲ ਕੁਮਾਰ ਰਿੰਕੂ (ਭਾਜਪਾ)-1,93,551
ਪਵਨ ਕੁਮਾਰ ਟੀਨੂੰ (ਆਪ)-1,70,140
ਮਹਿੰਦਰ ਸਿੰਘ ਕੇਪੀ (ਅਕਾਲੀ ਦਲ)-53272
ਬਲਵਿੰਦਰ ਕੁਮਾਰ (ਬਸਪਾ)-51075
11.55AM
ਚਰਨਜੀਤ ਸਿੰਘ ਚੰਨੀ ਕਾਂਗਰਸ-3,01,834
ਸੁਸ਼ੀਲ ਕੁਮਾਰ ਰਿੰਕੂ ਭਾਜਪਾ-1,79,855
ਪਵਨ ਕੁਮਾਰ ਟੀਨੂੰ ਆਪ-1,60,192
ਮਹਿੰਦਰ ਸਿੰਘ ਕੇਪੀ ਅਕਾਲੀ ਦਲ-49,608
ਬਲਵਿੰਦਰ ਕੁਮਾਰ ਬਸਪਾ-49,343
11.54AM
9ਵੇਂ ਗੇੜ ਦੀ ਗਿਣਤੀ ਮੁਕੰਮਲ ਹੋ ਗਈ ਹੈ।
ਚਰਨਜੀਤ ਸਿੰਘ ਚੰਨੀ ਕਾਂਗਰਸ-2,98,718
ਸੁਸ਼ੀਲ ਕੁਮਾਰ ਰਿੰਕੂ ਭਾਜਪਾ-1,79,247
ਪਵਨ ਕੁਮਾਰ ਟੀਨੂੰ ਆਪ-1,57,070
ਮਹਿੰਦਰ ਸਿੰਘ ਕੇਪੀ ਅਕਾਲੀ ਦਲ-48,320
ਬਲਵਿੰਦਰ ਕੁਮਾਰ ਬਸਪਾ-47,771
11.31AM
ਕਾਂਗਰਸ ਦੇ ਚੰਨੀ ਨੇ ਇਕ ਲੱਖ ਤੋਂ ਵਧ ਦੀ ਲੀਡ ਬਣਾ ਲਈ ਹੈ।
ਚਰਨਜੀਤ ਸਿੰਘ ਚੰਨੀ ਕਾਂਗਰਸ-2,57,914
ਸੁਸ਼ੀਲ ਕੁਮਾਰ ਰਿੰਕੂ ਭਾਜਪਾ-1,66,676
ਪਵਨ ਕੁਮਾਰ ਟੀਨੂੰ ਆਪ-1,37,642
ਮਹਿੰਦਰ ਸਿੰਘ ਕੇਪੀ ਅਕਾਲੀ ਦਲ-42,785
ਬਲਵਿੰਦਰ ਕੁਮਾਰ ਬਸਪਾ-38,408
10.44AM
ਚਰਨਜੀਤ ਸਿੰਘ ਚੰਨੀ ਕਾਂਗਰਸ-1,68,000
ਸੁਸ਼ੀਲ ਕੁਮਾਰ ਰਿੰਕੂ ਭਾਜਪਾ-1,06,000
ਪਵਨ ਕੁਮਾਰ ਟੀਨੂੰ ਆਪ-94,414
ਮਹਿੰਦਰ ਸਿੰਘ ਕੇਪੀ ਅਕਾਲੀ ਦਲ-30,400
ਬਲਵਿੰਦਰ ਕੁਮਾਰ ਬਸਪਾ-23,200
10.23AM
ਚਰਨਜੀਤ ਸਿੰਘ ਚੰਨੀ ਕਾਂਗਰਸ-1,44,122 (51600)
ਸੁਸ਼ੀਲ ਕੁਮਾਰ ਰਿੰਕੂ ਭਾਜਪਾ-87,622
ਪਵਨ ਕੁਮਾਰ ਟੀਨੂੰ ਆਪ-81,063
ਮਹਿੰਦਰ ਸਿੰਘ ਕੇਪੀ ਅਕਾਲੀ ਦਲ-26,813
ਬਲਵਿੰਦਰ ਕੁਮਾਰ ਬਸਪਾ-18,460
10.17AM
ਚਰਨਜੀਤ ਸਿੰਘ ਚੰਨੀ 48,666 ਵੋਟਾਂ ਦੇ ਫ਼ਰਕ ਨਾਲ ਸੁਸ਼ੀਲ ਰਿੰਕੂ ਤੋਂ ਅੱਗੇ।
ਚਰਨਜੀਤ ਸਿੰਘ ਚੰਨੀ ਕਾਂਗਰਸ-1,34,464 (48666)
ਸੁਸ਼ੀਲ ਕੁਮਾਰ ਰਿੰਕੂ ਭਾਜਪਾ-86,888
ਪਵਨ ਕੁਮਾਰ ਟੀਨੂੰ ਆਪ-74,844
ਮਹਿੰਦਰ ਸਿੰਘ ਕੇਪੀ ਅਕਾਲੀ ਦਲ-24,234
ਬਲਵਿੰਦਰ ਕੁਮਾਰ ਬਸਪਾ-17,038
9.40 AM
ਜਲੰਧਰ ਲੋਕ ਸਭਾ ਹਲਕਾ
Congress - ਚਰਨਜੀਤ ਸਿੰਘ ਚੰਨੀ - 91,673
AAP - ਪਵਨ ਟੀਨੂੰ - 51,377
BJP - ਸੁਸ਼ੀਲ ਰਿੰਕੂ - 60210
SAD - ਮਹਿੰਦਰ ਸਿੰਘ ਕੇ.ਪੀ - 16701
BSP - ਐਡਵੋਕੇਟ ਬਲਵਿੰਦਰ ਕੁਮਾਰ - 10168