- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਣਕਾਰੀ ਅਨੁਸਾਰ ਉਸ ਨੌਜਵਾਨ ਦੇ ਪੇਟ ਵਿੱਚ ਇੱਕ ਗੋਲੀ ਲੱਗੀ। ਜਿਸ ਨੂੰ ਇਲਾਜ ਲਈ ਸੱਤਿਅਮ ਅਸਥਲ ਦਾਖਲ ਕਰਾਇਆ ਗਿਆ ਹੈ। ਸੂਚਨਾ ਮਿਲਦੇ ਹੀ ਥਾਣਾ ਬਸਤੀ ਬਾਬਾ ਖੇਲ ਦੇ ਐਸਐਚਓ ਜੈ ਇੰਦਰ ਸਿੰਘ ਵੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ ਹਨ। ਪਰ ਦੱਸਿਆ ਜਾ ਰਿਹਾ ਹੈ ਕਿ ਜਿਸ ਇਲਾਕੇ ਵਿੱਚ ਇਹ ਵਾਰਦਾਤ ਹੋਈ ਹੈ ਉਹ ਥਾਣਾ ਇੱਕ ਦਾ ਇਲਾਕਾ ਹੈ।

ਪੱਤਰ ਪ੍ਰੇਰਕ, ਜਲੰਧਰ: ਜਲੰਧਰ ਗੁਲਾਬ ਦੇ ਵੀ ਹਸਪਤਾਲ ਰੋਡ ਦੇ ਉੱਤੇ ਪੈਂਦੇ ਰਤਨ ਨਗਰ ਦੇ ਨੇੜੇ ਹੀ ਸਵੇਰ ਹੁੰਦਿਆ ਇਹ ਇੱਕ ਨੌਜਵਾਨ 'ਤੇ ਤਾਬੜਤੋੜ ਫਾਇਰਿੰਗ ਕੀਤੀ ਗਈ। ਜਾਣਕਾਰੀ ਅਨੁਸਾਰ ਉਸ ਨੌਜਵਾਨ ਦੇ ਪੇਟ ਵਿੱਚ ਇੱਕ ਗੋਲੀ ਲੱਗੀ। ਜਿਸ ਨੂੰ ਇਲਾਜ ਲਈ ਸੱਤਿਅਮ ਅਸਥਲ ਦਾਖਲ ਕਰਾਇਆ ਗਿਆ ਹੈ। ਸੂਚਨਾ ਮਿਲਦੇ ਹੀ ਥਾਣਾ ਬਸਤੀ ਬਾਬਾ ਖੇਲ ਦੇ ਐਸਐਚਓ ਜੈ ਇੰਦਰ ਸਿੰਘ ਵੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਗਏ ਹਨ। ਪਰ ਦੱਸਿਆ ਜਾ ਰਿਹਾ ਹੈ ਕਿ ਜਿਸ ਇਲਾਕੇ ਵਿੱਚ ਇਹ ਵਾਰਦਾਤ ਹੋਈ ਹੈ ਉਹ ਥਾਣਾ ਇੱਕ ਦਾ ਇਲਾਕਾ ਹੈ।
ਵਾਰਦਾਤ ਦੌਰਾਨ ਜ਼ਖਮੀ ਹੋਏ ਨੌਜਵਾਨ ਦੀ ਪਛਾਣ ਰਾਹੁਲ ਪੁੱਤਰ ਰਾਕੇਸ਼ ਕੁਮਾਰ ਵਾਸੀ ਆਰੀਆ ਨਗਰ ਵਜੋਂ ਦੱਸੀ ਜਾ ਰਹੀ ਹੈ। ਜੋ ਕਿ ਫਿਲਹਾਲ ਇਲਾਜ ਲਈ ਹਸਪਤਾਲ 'ਚ ਦਾਖਲ ਹੈ।