- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਿਪੋਰਟ ਤੋਂ ਮਿਲੀ ਜਾਣਕਾਰੀ ਅਨੁਸਾਰ ਜੇਨਸਨ ਦਾ ਜਿਸ ਤੀਜੀ ਮਹਿਲਾ ਨਾਲ ਅਫੇਅਰ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ, ਉਹ ਵੀ ਐੱਨਵੀਡੀਆ ਦੀ ਹੀ ਮੁਲਾਜ਼ਮ ਹੈ। ਹਾਲਾਂਕਿ ਮਹਿਲਾ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਰਿਪੋਰਟ ਵਿੱਚ ਮਹਿਲਾ ਦੀ ਪਛਾਣ ਅਤੇ ਉਸ ਦੇ ਕੰਮ ਨਾਲ ਜੁੜੀ ਜਾਣਕਾਰੀ ਗੁਪਤ ਰੱਖੀ ਗਈ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ : ਐੱਨਵੀਡੀਆ ਦੇ ਸਾਬਕਾ ਸੀਈਓ ਜੇਨਸਨ ਹੁਆਂਗ ਦੇ ਦੋ ਕਥਿਤ ਰਿਸ਼ਤਿਆਂ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਹੁਣ ਇੱਕ ਹੋਰ ਖੁਲਾਸਾ ਹੋਇਆ ਹੈ, ਜੋ ਉਨ੍ਹਾਂ ਦੀਆਂ ਮੁਸ਼ਕਲਾਂ ਵਧਾ ਸਕਦਾ ਹੈ। ਵਿਦੇਸ਼ੀ ਮੀਡੀਆ ਰਿਪੋਰਟਾਂ ਅਨੁਸਾਰ ਐੱਨਵੀਡੀਆ ਦੇ ਸਹਿ-ਸੰਸਥਾਪਕ ਦੇ ਇੱਕ ਹੋਰ ਮਹਿਲਾ ਮੁਲਾਜ਼ਮ ਨਾਲ ਵਿਆਹ ਤੋਂ ਬਾਹਰ ਸਬੰਧ ਹੋਣ ਦਾ ਦਾਅਵਾ ਕੀਤਾ ਗਿਆ ਹੈ।