- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫੈੱਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਦੱਸਿਆ ਕਿ ਗਲਫਸਟ੍ਰੀਮ ਜੀ100 ਦਾ ਸੰਪਰਕ ਸ਼ਨੀਵਾਰ ਦੀ ਤੜਕੇ ਟੁੱਟ ਗਿਆ ਸੀ। ਇਸ ਦੀ ਭਾਲ ਲਈ ਹਵਾ ਅਤੇ ਪਾਣੀ, ਦੋਵਾਂ ਥਾਵਾਂ ’ਤੇ ਟੀਮਾਂ ਤਾਇਨਾਤ ਕੀਤੀਆਂ ਗਈਆਂ। ਫਲਾਈਟਅਵੇਅਰ ਅਨੁਸਾਰ, ਇਹ ਜਹਾਜ਼ ਬਰਮੂਡਾ ਦੇ ਐੱਲਐੱਫ ਵੇਡ ਇੰਟਰਨੈਸ਼ਨਲ ਏਅਰਪੋਰਟ ਤੋਂ ਬੋਸਟਨ ਲੋਕਨ ਇੰਟਰਨੈਸ਼ਨਲ ਏਅਰਪੋਰਟ ਲਈ ਰਾਤ ਦੇ ਸਮੇਂ ਨਿਕਲਿਆ ਸੀ।

ਵਾਸ਼ਿੰਗਟਨ : ਛੇ ਲੋਕਾਂ ਨੂੰ ਲੈ ਕੇ ਬਰਮੂਡਾ ਤੋਂ ਬੋਸਟਨ ਜਾ ਰਿਹਾ ਹਵਾਈ ਜਹਾਜ਼ ਲਾਪਤਾ ਹੋ ਗਿਆ ਹੈ। ਅਮਰੀਕੀ ਕੋਸਟ ਗਾਰਡ ਨੇ ਜਾਣਕਾਰੀ ਦਿੱਤੀ ਕਿ ਸ਼ਨੀਵਾਰ ਸਵੇਰੇ ਨੈਨਟਕੇਟ ਦੇ ਤੱਟ ਨੇੜੇ ਜਹਾਜ਼ ਦੀ ਭਾਲ ਕੀਤੀ ਜਾ ਰਹੀ ਸੀ।
ਫੈੱਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਦੱਸਿਆ ਕਿ ਗਲਫਸਟ੍ਰੀਮ ਜੀ100 ਦਾ ਸੰਪਰਕ ਸ਼ਨੀਵਾਰ ਦੀ ਤੜਕੇ ਟੁੱਟ ਗਿਆ ਸੀ। ਇਸ ਦੀ ਭਾਲ ਲਈ ਹਵਾ ਅਤੇ ਪਾਣੀ, ਦੋਵਾਂ ਥਾਵਾਂ ’ਤੇ ਟੀਮਾਂ ਤਾਇਨਾਤ ਕੀਤੀਆਂ ਗਈਆਂ।
ਫਲਾਈਟਅਵੇਅਰ ਅਨੁਸਾਰ, ਇਹ ਜਹਾਜ਼ ਬਰਮੂਡਾ ਦੇ ਐੱਲਐੱਫ ਵੇਡ ਇੰਟਰਨੈਸ਼ਨਲ ਏਅਰਪੋਰਟ ਤੋਂ ਬੋਸਟਨ ਲੋਕਨ ਇੰਟਰਨੈਸ਼ਨਲ ਏਅਰਪੋਰਟ ਲਈ ਰਾਤ ਦੇ ਸਮੇਂ ਨਿਕਲਿਆ ਸੀ।