- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਸਨੇ ਪਹਿਲਾਂ $32,000 ਪੜ੍ਹਿਆ ਅਤੇ ਪੁਸ਼ਟੀ ਕਰਨ ਲਈ ਹੋਰ ਫੋਨਾਂ ਤੋਂ ਵੀ ਚੈੱਕ ਕੀਤਾ। ਅੰਮ੍ਰਿਤਪਾਲ ਮੁਤਾਬਕ ਉਸਨੂੰ ਸਮਝ ਹੀ ਨਹੀਂ ਆ ਰਹੀ ਸੀ ਕਿ ਕੀ ਹੋ ਰਿਹਾ ਹੈ!”

ਨਿਰਮਲ ਸਿੰਘ ਮਾਨਸਾਹੀਆ: ਸਰੀ ਦੇ ਅੰਮ੍ਰਿਤਪਾਲ ਸਿੰਘ ਨੇ $32 ਮਿਲੀਅਨ (ਲਗਭਗ ₹200 ਕਰੋੜ) ਦਾ ਲੋਟੋ 6/49 ਜਿੱਤਿਆ ਹੈ। ਇਹ ਟਿਕਟ ਉਸਨੇ 152 ਸਟਰੀਟ ਅਤੇ 104 ਐਵੇਨਿਊ ਵਾਲੇ ਸੈਵਨ ਇਲੈਵਨ ਤੋਂ ਖਰੀਦੀ ਸੀ।
ਉਸਨੇ ਪਹਿਲਾਂ $32,000 ਪੜ੍ਹਿਆ ਅਤੇ ਪੁਸ਼ਟੀ ਕਰਨ ਲਈ ਹੋਰ ਫੋਨਾਂ ਤੋਂ ਵੀ ਚੈੱਕ ਕੀਤਾ। ਅੰਮ੍ਰਿਤਪਾਲ ਮੁਤਾਬਕ ਉਸਨੂੰ ਸਮਝ ਹੀ ਨਹੀਂ ਆ ਰਹੀ ਸੀ ਕਿ ਕੀ ਹੋ ਰਿਹਾ ਹੈ!”
ਸਰੀ ਵਾਸੀ ਅੰਮ੍ਰਿਤਪਾਲ ਅਜੇ ਇਹ ਫੈਸਲਾ ਕਰਨ ਲਈ ਕੁਝ ਸਮਾਂ ਲੈ ਰਿਹਾ ਸੀ ਕਿ ਇਸ ਵੱਡੀ ਰਕਮ ਨਾਲ ਉਸਨੇ ਕੀ ਕਰਨਾ ਹੈ। ਵੈਸੇ ਉਹ ਆਪਣੇ ਮਾਤਾ-ਪਿਤਾ ਅਤੇ ਭੈਣ ਦੀ ਮਦਦ ਕਰਨਾ, ਇੱਕ ਘਰ ਖਰੀਦਣਾ ਅਤੇ ਕੁਝ ਕਾਰਾਂ ਲੈਣਾ ਚਾਹੁੰਦੇ ਹਨ। ਉਸਦੇ ਸੁਪਨਿਆਂ ਦੀ ਕਾਰ Dodge Challenger ਹੈ।