- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਰਿਵਾਰ ਮੁਤਾਬਕ ਰਿਆਦ ਨੇੜੇ ਬਿਨਾਂ ਚੇਤਾਵਨੀ ਸੰਕੇਤਾਂ ਦੇ ਖੜ੍ਹੀ ਖ਼ਰਾਬ ਗੱਡੀ ਨਾਲ ਟਰਾਲਾ ਟਕਰਾਉਣ ਕਾਰਨ ਹਾਦਸਾ ਵਾਪਰਿਆ। ਪਰਿਵਾਰ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਮ੍ਰਿਤਕ ਦੇਹ ਪਿੰਡ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ।

ਅਮਰਗੜ੍ਹ : ਪਿੰਡ ਬਨਭੌਰਾ ਦੇ ਹਰਜੀਤ ਸਿੰਘ ਸੋਹੀ (40) ਦੀ ਸਾਊਦੀ ਅਰਬ ’ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਉਹ 14 ਸਾਲਾਂ ਤੋਂ ਉੱਥੇ ਟਰਾਲਾ ਚਲਾ ਰਹੇ ਸਨ। ਪਰਿਵਾਰ ਮੁਤਾਬਕ ਰਿਆਦ ਨੇੜੇ ਬਿਨਾਂ ਚੇਤਾਵਨੀ ਸੰਕੇਤਾਂ ਦੇ ਖੜ੍ਹੀ ਖ਼ਰਾਬ ਗੱਡੀ ਨਾਲ ਟਰਾਲਾ ਟਕਰਾਉਣ ਕਾਰਨ ਹਾਦਸਾ ਵਾਪਰਿਆ। ਪਰਿਵਾਰ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਮ੍ਰਿਤਕ ਦੇਹ ਪਿੰਡ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ।