- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਲੋ ਨੰਗਲ ਡੈਮ ਦੇ ਹੇਠਾਂ ਸਤਲੁਜ ਦਰਿਆ ਵਿੱਚ ਪਾਣੀ ਛੱਡਣ ਦੀ ਦਰ ਉਪਰੋਕਤ ਸ਼ਡਿਊਲ ਅਨੁਸਾਰ 650 ਕਿਊਸਿਕ ਤੋਂ ਵਧਾ ਕੇ 4650 ਕਿਊਸਿਕ ਕੀਤੀ ਜਾ ਰਹੀ ਹੈ।

ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ, ਨੰਗਲ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਲੋ ਨੰਗਲ ਡੈਮ ਦੇ ਹੇਠਾਂ ਸਤਲੁਜ ਦਰਿਆ ਵਿੱਚ ਪਾਣੀ ਛੱਡਣ ਦੀ ਦਰ ਉਪਰੋਕਤ ਸ਼ਡਿਊਲ ਅਨੁਸਾਰ 650 ਕਿਊਸਿਕ ਤੋਂ ਵਧਾ ਕੇ 4650 ਕਿਊਸਿਕ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਵਲੋ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਅੱਜ 14 ਜੂਨ 2026 ਸ਼ਾਮ 5 ਵਜੇ ਤੱਕ ਨਹਾਉਣ, ਕੱਪੜੇ ਧੋਣ ਜਾਂ ਪਸ਼ੂਆਂ ਨੂੰ ਨਹਲਾਉਣ ਲਈ ਪਾਣੀ ਵਿੱਚ ਜਾਣ ਤੋਂ ਗੁਰੇਜ਼ ਕੀਤਾ ਜਾਵੇ।