- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੰਭੂ ਰੇਲਵੇ ਟਰੈਕ 'ਤੇ ਹੋਏ ਆਈਈਡੀ ਵਿਸਫੋਟ ਮਾਮਲੇ ਵਿਚ ਮਲੇਸ਼ੀਆ ਤੋਂ ਡਿਪੋਰਟ ਕੀਤੇ ਗਏ ਦੋਵਾਂ ਮੁਲਜ਼ਮਾਂ ਨੂੰ ਮੰਗਲਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੋਂ ਦੋਵਾਂ ਮੁਲਜ਼ਮਾਂ ਘਨੌਰ ਦੇ ਵਾਸੀ ਮਨਜੀਤ ਸਿੰਘ ਅਤੇ ਅੰਬਾਲਾ ਦੇ ਵਾਸੀ ਗੁਰਵਿੰਦਰ ਸਿੰਘ ਨੂੰ ਨਿਆਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ ਗਿਆ ਹੈ।

ਜਾਗਰਣ ਸੰਵਾਦਦਾਤਾ, ਪਟਿਆਲਾ। ਸ਼ੰਭੂ ਰੇਲਵੇ ਟਰੈਕ 'ਤੇ ਹੋਏ ਆਈਈਡੀ ਵਿਸਫੋਟ ਮਾਮਲੇ ਵਿਚ ਮਲੇਸ਼ੀਆ ਤੋਂ ਡਿਪੋਰਟ ਕੀਤੇ ਗਏ ਦੋਵਾਂ ਮੁਲਜ਼ਮਾਂ ਨੂੰ ਮੰਗਲਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੋਂ ਦੋਵਾਂ ਮੁਲਜ਼ਮਾਂ ਘਨੌਰ ਦੇ ਵਾਸੀ ਮਨਜੀਤ ਸਿੰਘ ਅਤੇ ਅੰਬਾਲਾ ਦੇ ਵਾਸੀ ਗੁਰਵਿੰਦਰ ਸਿੰਘ ਨੂੰ ਨਿਆਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ ਗਿਆ ਹੈ।
ਇੱਥੋਂ ਦੋਵਾਂ ਨੂੰ ਐਨਆਈਏ ਦੇ ਅਧਿਕਾਰੀ ਆਪਣੇ ਨਾਲ ਲੈ ਜਾਣਗੇ। ਐਨਆਈਏ ਦੀ ਟੀਮ ਹੁਣ ਇਸ ਮਾਮਲੇ ਦੀ ਅਗਲੀ ਜਾਂਚ ਕਰੇਗੀ, ਜਿਸ ਵਿਚ ਪਟਿਆਲਾ ਪੁਲਿਸ ਦੀ ਭੂਮਿਕਾ ਨਹੀਂ ਰਹੇਗੀ।