- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅੱਜ ਆਪਣੇ 22 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਨਗਰ ਨਿਗਮ ਪਟਿਆਲਾ ਦੇ 21 ਵਾਰਡਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ। ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅੱਜ ਆਪਣੇ 22 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਨਗਰ ਨਿਗਮ ਪਟਿਆਲਾ ਦੇ 21 ਵਾਰਡਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਆਪ ਵਲੋਂ 9 ਵਾਰਡਾਂ ਦੇ ਉਮੀਦਵਾਰ ਪਹਿਲਾਂ ਐਲਾਨੇ ਜਾ ਚੁੱਕੇ ਹਨ।
ਜਾਰੀ ਕੀਤੀ ਗਈ ਸੂਚੀ ਅਨੁਸਾਰ
* ਵਾਰਡ ਨੰਬਰ 1 (ਐੱਸ.ਸੀ. ਮਹਿਲਾ): ਸੋਨੀਆ ਦਾਸ
* ਵਾਰਡ ਨੰਬਰ 32 (ਜਨਰਲ): ਰਣਜੀਤ ਸਿੰਘ
* ਵਾਰਡ ਨੰਬਰ 33 (ਮਹਿਲਾ): ਗੀਤਾ ਰਾਣੀ
* ਵਾਰਡ ਨੰਬਰ 34 (ਜਨਰਲ): ਤੇਜਿੰਦਰ ਮਹਿਤਾ
* ਵਾਰਡ ਨੰਬਰ 36 (ਜਨਰਲ): ਹਰਪ੍ਰੀਤ ਸਿੰਘ
* ਵਾਰਡ ਨੰਬਰ 37 (ਮਹਿਲਾ): ਰੇਣੂ ਬਾਲਾ
* ਵਾਰਡ ਨੰਬਰ 38 (ਜਨਰਲ): ਹਰਪਾਲ ਜੁਨੇਜਾ
* ਵਾਰਡ ਨੰਬਰ 40 (ਜਨਰਲ): ਸੰਜੀਵ ਕੱਕੜ
* ਵਾਰਡ ਨੰਬਰ 41 (ਮਹਿਲਾ): ਅਮਨਪ੍ਰੀਤ ਕੌਰ
* ਵਾਰਡ ਨੰਬਰ 43 (ਮਹਿਲਾ): ਮੀਨਾਕਸ਼ੀ ਕਸ਼ਯਪ
* ਵਾਰਡ ਨੰਬਰ 44 (ਜਨਰਲ): ਗੁਰਸ਼ਰਨ ਸਿੰਘ
* ਵਾਰਡ ਨੰਬਰ 45 (ਐੱਸ.ਸੀ. ਮਹਿਲਾ): ਜੋਤੀ
* ਵਾਰਡ ਨੰਬਰ 46 (ਜਨਰਲ): ਰਾਜੇਸ਼ ਗੁਪਤਾ
* ਵਾਰਡ ਨੰਬਰ 48 (ਜਨਰਲ): ਰਾਜੇਸ਼ ਕੁਮਾਰ
* ਵਾਰਡ ਨੰਬਰ 50 (ਜਨਰਲ): ਹਰਮਨ ਸੰਧੂ
* ਵਾਰਡ ਨੰਬਰ 51 (ਮਹਿਲਾ): ਕਿਰਨ ਆਹੂਜਾ
* ਵਾਰਡ ਨੰਬਰ 52 (ਐੱਸ.ਸੀ.): ਸਾਗਰ
* ਵਾਰਡ ਨੰਬਰ 53 (ਮਹਿਲਾ): ਰੁਪਿੰਦਰ ਕੌਰ
* ਵਾਰਡ ਨੰਬਰ 55 (ਮਹਿਲਾ): ਕੰਵਲਜੀਤ ਕੌਰ
* ਵਾਰਡ ਨੰਬਰ 57 (ਮਹਿਲਾ): ਰੁਪਾਲੀ ਅਰੋੜਾ
* ਵਾਰਡ ਨੰਬਰ 58 (ਜਨਰਲ): ਸੁਖਦੇਵ ਸਿੰਘ