- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਮਾਡਾ ਅਜਿਹੇ ਮਕਾਨਾਂ ਨੂੰ ਗੈਰ ਕਾਨੂੰਨੀ ਉਸਾਰੀਆਂ ਦੱਸ ਕੇ ਢਾਹੁਣ ਆ ਜਾਂਦਾ ਹੈ ਅਤੇ ਪਿਛਲੇ ਸਮੇਂ ਦੌਰਾਨ ਕਾਫ਼ੀ ਉਸਾਰੀਆਂ ਢਾਹੀਆਂ ਵੀ ਗਈਆਂ ਹਨ। ਲੇਕਿਨ ਹੁਣ ਸਥਾਨਕ ਵਸਨੀਕਾਂ ਨੂੰ ਵਿਧਾਇਕ ਕੁਲਵੰਤ ਸਿੰਘ ਤੋਂ ਕੁੱਝ ਇਸ ਬੱਝੀ ਹੈ। ਲੋਕਹਿੱਤ ਵਿੱਚ ਅੱਜ ਵਿਧਾਇਕ ਕੁਲਵੰਤ ਸਿੰਘ ਨੀਡ ਬੇਸਿਡ ਪਾਲਿਸੀ ਦਾ ਮੁੱਦਾ ਚੁੱਕਿਆ ਜਾਵੇਗਾ।

ਦਰਸ਼ਨ ਸਿੰਘ ਸੋਢੀ, ਮੁਹਾਲੀ। ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਲਈ ਸਪੈਸ਼ਲ ਨੀਤੀ ਬਣਾਉਣ ਲਈ ਅੱਜ ਪੰਜਾਬ ਵਿਧਾਨ ਸਭਾ ਵਿੱਚ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਨੀਡ ਬੇਸਿਡ ਪਾਲਿਸੀ ਦਾ ਮੁੱਦਾ ਚੁੱਕਿਆ ਜਾਵੇਗਾ।
ਦੱਸ ਦਈਏ ਮੁਹਾਲੀ ਦੇ ਫੇਜ਼-9, ਫੇਜ਼-7, ਫੇਜ਼ -5 ਅਤੇ ਫੇਜ਼-11 ਅਤੇ ਫੇਜ਼-1 ਸਮੇਤ ਹੋਰਨਾਂ ਰਿਹਾਇਸ਼ੀ ਇਲਾਕਿਆਂ ਵਿੱਚ ਐਚਆਈਜੀ, ਐਮਆਈਜੀ ਸੁਪਰ, ਐਚਈ, ਐਚਐਲ ਆਦਿ ਫਲੈਟ ਬਣੇ ਹੋਏ ਹਨ ਅਤੇ ਇਹਨਾਂ ਫਲੈਟਾਂ ਵਿਚ ਲਗਭਗ 50 ਹਜ਼ਾਰ ਤੋਂ ਵੱਧ ਲੋਕ ਰਹਿ ਰਹੇ ਹਨ।
ਸਥਾਨਕ ਵਸਨੀਕਾਂ ਵੱਲੋਂ ਆਪਣੇ ਪਰਿਵਾਰਾਂ ਦੀ ਸਹੂਲਤ ਲਈ ਇਹਨਾਂ ਫਲੈਟਾਂ ਦੇ ਅੱਗੇ ਅਤੇ ਪਿੱਛੇ ਆਪਣੇ ਪੱਧਰ ਤੇ ਉਸਾਰੀਆਂ ਕੀਤੀਆਂ ਗਈਆਂ ਹਨ ਅਤੇ ਮਕਾਨਾਂ ਦੇ ਅੰਦਰ ਵੀ ਕੁੱਝ ਬਦਲਾਅ ਕਰ ਲਏ ਗਏ ਹਨ।