- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਦੋਵੇਂ ਔਰਤਾਂ ਕਿਰਨਦੀਪ ਤੇ ਸੰਦੀਪ ਲੇਡੀਜ਼ ਪਾਰਕ ਹਸਪਤਾਲ 'ਚ ਕੰਮ ਕਰਦੀਆਂ ਹਨ। ਰਾਹਗੀਰਾਂ ਦੀ ਮਦਦ ਨਾਲ ਦੋਵਾਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ। ਉੱਥੇ ਹੀ, ਬਾਈਕ ਸਵਾਰ ਵੀ ਜ਼ਖ਼ਮੀ ਹੋ ਗਿਆ ਹੈ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਾਰ ਦਾ ਨੰਬਰ ਲੁਧਿਆਣਾ ਦਾ ਹੈ।

ਜਾਗਰਣ ਸੰਵਾਦਦਾਤਾ, ਮੋਹਾਲੀ : ਸਿੰਘ ਸ਼ਹੀਦਾ ਸੋਹਾਣਾ ਚੌਕ ’ਤੇ ਸ਼ਨੀਵਾਰ ਸਵੇਰੇ ਹਾਦਸਾ ਵਾਪਰਿਆ। ਇਕ ਕਾਰ ਚਾਲਕ ਨੇ ਚੌਕ ਪਾਰ ਕਰ ਰਹੀਆਂ ਦੋ ਮੁਟਿਆਰਾਂ ਨੂੰ ਟੱਕਰ ਮਾਰ ਦਿੱਤੀ। ਦੋਵੇਂ ਮੁਟਿਆਰਾਂ ਪੈਦਲ ਜਾ ਰਹੀਆਂ ਸਨ। ਕਾਰ ਚਾਲਕ ਨੇ ਇਕ ਬਾਈਕ ਸਵਾਰ ਨੂੰ ਵੀ ਟੱਕਰ ਮਾਰ ਦਿੱਤੀ।