- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਨ੍ਹਾਂ ਗੱਲਬਾਤ ਦੌਰਾਨ ਦੱਸਿਆ ਕਿ ਸਾਨੂੰ ਮੋਗਾ ਸਦਰ ਥਾਣੇ ਦੇ ਨਜ਼ਦੀਕ ਬੰਬ ਧਮਾਕੇ ਵਾਲੀ ਥਾਂ 'ਤੇ ਜਾਣ ਸਮੇਂ ਪ੍ਰਸ਼ਾਸਨ ਨੇ ਰੋਕਿਆ ਹੈ, ਪਰ ਜਦੋਂ ਇਰਾਦੇ ਨੇਕ ਹੋਣ ਤਾਂ ਰਸਤੇ ਆਪ ਖੁੱਲ੍ਹ ਜਾਂਦੇ ਹਨ। ਸਾਡੇ ਸ਼ਾਂਤਮਈ ਧਰਨੇ ਮੂਹਰੇ ਪੁਲਿਸ ਨੂੰ ਫੈਸਲਾ ਬਦਲ ਕੇ ਰਸਤਾ ਦੇਣਾ ਪਿਆ।

ਮਨਪ੍ਰੀਤ ਮਲਿਆਣਾ: ਮੋਗਾ ਵਿਖੇ ਰਾਜ ਰੇਲ ਮੰਤਰੀ ਰਵਨੀਤ ਬਿੱਟੂ ਨੇ ਮੋਗਾ- ਫਿਰੋਜ਼ਪੁਰ ਰੋਡ ਸਥਿਤ ਥਾਣਾ ਸਦਰ ਅੱਗੇ ਧਰਨਾ ਲਗਾ ਦਿੱਤਾ।
ਉਨ੍ਹਾਂ ਗੱਲਬਾਤ ਦੌਰਾਨ ਦੱਸਿਆ ਕਿ ਸਾਨੂੰ ਮੋਗਾ ਸਦਰ ਥਾਣੇ ਦੇ ਨਜ਼ਦੀਕ ਬੰਬ ਧਮਾਕੇ ਵਾਲੀ ਥਾਂ 'ਤੇ ਜਾਣ ਸਮੇਂ ਪ੍ਰਸ਼ਾਸਨ ਨੇ ਰੋਕਿਆ ਹੈ, ਪਰ ਜਦੋਂ ਇਰਾਦੇ ਨੇਕ ਹੋਣ ਤਾਂ ਰਸਤੇ ਆਪ ਖੁੱਲ੍ਹ ਜਾਂਦੇ ਹਨ। ਸਾਡੇ ਸ਼ਾਂਤਮਈ ਧਰਨੇ ਮੂਹਰੇ ਪੁਲਿਸ ਨੂੰ ਫੈਸਲਾ ਬਦਲ ਕੇ ਰਸਤਾ ਦੇਣਾ ਪਿਆ। ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਦੀ ਸੁਰੱਖਿਆ ਅਤੇ ਅਮਨ-ਕਾਨੂੰਨ ਦੀ ਬਹਾਲੀ ਸਾਡੀ ਪਹਿਲੀ ਤਰਜੀਹ ਹੈ ਅਤੇ ਅਸੀਂ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਵਚਨਬੱਧ ਹਾਂ।