- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਸ਼ਨਿਚਰਵਾਰ ਨੂੰ ਬਾਰਿਸ਼ ਹੋਈ ਜਿਸ ਨਾਲ ਮੌਸਮ ’ਚ ਠੰਢਕ ਬਣੀ ਰਹੀ। ਜ਼ਿਲ੍ਹਾ ਅੰਮ੍ਰਿਤਸਰ ’ਚ 11.6 ਐੱਮਐੱਮ, ਹੁਸ਼ਿਆਰਪੁਰ ’ਚ 6.5, ਲੁਧਿਆਣਾ ’ਚ 5, ਜਲੰਧਰ ’ਚ 4.5 ਤੇ ਕਪੂਰਥਲਾ ’ਚ 1.5 ਐੱਮਐੱਮ ਬਾਰਿਸ਼ ਰਿਕਾਰਡ ਕੀਤੀ ਗਈ।

ਜਾਗਰਣ ਸੰਵਾਦਦਾਤਾ, ਲੁਧਿਆਣਾ : ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਸ਼ਨਿਚਰਵਾਰ ਨੂੰ ਬਾਰਿਸ਼ ਹੋਈ ਜਿਸ ਨਾਲ ਮੌਸਮ ’ਚ ਠੰਢਕ ਬਣੀ ਰਹੀ। ਜ਼ਿਲ੍ਹਾ ਅੰਮ੍ਰਿਤਸਰ ’ਚ 11.6 ਐੱਮਐੱਮ, ਹੁਸ਼ਿਆਰਪੁਰ ’ਚ 6.5, ਲੁਧਿਆਣਾ ’ਚ 5, ਜਲੰਧਰ ’ਚ 4.5 ਤੇ ਕਪੂਰਥਲਾ ’ਚ 1.5 ਐੱਮਐੱਮ ਬਾਰਿਸ਼ ਰਿਕਾਰਡ ਕੀਤੀ ਗਈ। ਮੌਸਮ ਕੇਂਦਰ ਚੰਡੀਗੜ੍ਹ ਨੇ 27 ਜੁਲਾਈ ਨੂੰ ਭਾਰੀ ਬਾਰਿਸ਼ ਦਾ ਯੈਲੋ ਅਰਟ ਤੇ 28 ਤੇ 29 ਜੁਲਾਈ ਨੂੰ ਆਰੈਂਜ ਅਲਰਟ ਜਾਰੀ ਕੀਤਾ ਹੈ।