- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
5ਕੇਐਚਏ-21ਪੀ: ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਐੱਸਡੀਐੱਮ ਸੰਦੀਪ ਸਿੰਘ ਤੇ ਹੋਰ। - ਵਿਦਿਆਰਥਣ ਨਵਜੋਤ 5ਕੇਐਚਏ-21ਪੀ: ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਐੱਸਡੀਐੱਮ ਸੰਦੀਪ ਸਿੰਘ ਤੇ ਹੋਰ। - ਵਿਦਿਆਰਥਣ ਨਵਜੋਤ 5ਕੇਐਚਏ-21ਪੀ: ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਐੱਸਡੀਐੱਮ ਸੰਦੀਪ ਸਿੰਘ ਤੇ ਹੋਰ। - ਵਿਦਿਆਰਥਣ ਨਵਜੋਤ 5ਕੇਐਚਏ-21ਪੀ: ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਐੱਸਡੀਐੱਮ ਸੰਦੀਪ ਸਿੰਘ ਤੇ ਹੋਰ। - ਵਿਦਿਆਰਥਣ ਨਵਜੋਤ 5ਕੇਐਚਏ-21ਪੀ: ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਐੱਸਡੀਐੱਮ ਸੰਦੀਪ ਸਿੰਘ ਤੇ ਹੋਰ। - ਵਿਦਿਆਰਥਣ ਨਵਜੋਤ 5ਕੇਐਚਏ-21ਪੀ: ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਐੱਸਡੀਐੱਮ ਸੰਦੀਪ ਸਿੰਘ ਤੇ ਹੋਰ। - ਵਿਦਿਆਰਥਣ ਨਵਜੋਤ 5ਕੇਐਚਏ-21ਪੀ: ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਐੱਸਡੀਐੱਮ ਸੰਦੀਪ ਸਿੰਘ ਤੇ ਹੋਰ। - ਵਿਦਿਆਰਥਣ ਨਵਜੋਤ

5ਕੇਐਚਏ-21ਪੀ: ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਐੱਸਡੀਐੱਮ ਸੰਦੀਪ ਸਿੰਘ ਤੇ ਹੋਰ।
- ਵਿਦਿਆਰਥਣ ਨਵਜੋਤ ਨੂੰ ਦਿੱਤਾ ਆਲ ਰਾਊਂਡਰ ਵਿਦਿਆਰਥਣ ਦਾ ਐਵਾਰਡ
ਪੱਤਰ ਪ੫ੇਰਕ, ਖੰਨਾ : ਸੈਫਰਨ ਸਿਟੀ ਸਕੂਲ ਕਿਸ਼ਨਗੜ੍ਹ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਮੈਨੇਜਿੰਗ ਡਾਇਰੈਕਟਰ ਗੁਣਤਾਸ਼ ਸਿੰਘ ਕਾਹਲੋਂ ਤੇ ਦੀਪਿੰਦਰ ਕੌਰ ਕਾਹਲੋਂ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਬੱਚਿਆਂ ਵੱਲੋਂ ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ। ਐੱਸਡੀਐੱਮ ਖੰਨਾ ਸੰਦੀਪ ਸਿੰਘ ਨੇ ਸ਼ਮਾ ਰੌਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ। ਜਸਦੀਪ ਕੌਰ ਕਾਹਲੋਂ ਤੇ ਚੈਅਰਮੈਨ ਸਿਮਰਤ ਸਿੰਘ ਕਾਹਲੋਂ ਵੱਲੋਂ ਸੰਦੀਪ ਸਿੰਘ ਐੱਸਡੀਐੱਮ ਨੂੰ ਸਨਮਾਨਿਤ ਕੀਤਾ ਗਿਆ। ਬੱਚਿਆਂ ਵੱਲੋਂ ਸਭਿਆਚਾਰਕ ਨੂੰ ਦਰਸਾਉਂਦਾ ਪ੫ੋਗਰਾਮ ਪੇਸ਼ ਕੀਤਾ ਗਿਆ। ਸਕੂਲ ਦੇ ਪ੫ਧਾਨ ਗੁਣਤਾਸ਼ ਸਿੰਘ ਕਾਹਲੋਂ ਨੇ ਕਿਹਾ ਕਿ ਅੱਜ ਮੁਕਾਬਲੇ ਦੇ ਯੁੱਗ 'ਚ ਉਹ ਹੀ ਸਫ਼ਲ ਹੁੰਦਾ ਹੈ ਜੋ ਮਨ ਲਾ ਕੇ ਪੜ੍ਹਾਈ ਕਰਦਾ ਹੈ। ਇਸ ਲਈ ਸਾਡਾ ਮੁੱਖ ਮੰਤਵ ਬੱਚਿਆਂ ਨੂੰ ਮੁਕਾਬਲਿਆਂ ਦੇ ਯੋਗ ਬਣਾਉਣਾ ਹੈ। ਨਵਜੋਤ ਕੌਰ ਬਗਲੀ ਅੱਠਵੀ ਕਲਾਸ ਦੀ ਵਿਦਿਆਰਥਣ ਨੂੰ ਸਕੂਲ ਦੀ ਆਲ ਰਾਊਂਡਰ ਵਿਦਿਆਰਥਣ ਦਾ ਐਵਾਰਡ ਦਿੱਤਾ ਗਿਆ। ਇਸ ਮੌਕੇ ਗੁਰਨਾਦ ਸਿੰਘ ਕਾਹਲੋਂ, ਗੁਣਤਾਜ ਸਿੰਘ ਕਾਹਲੋਂ, ਤਪਿੰਦਰ ਕੌਰ ਕਾਹਲੋਂ, ਨਿਮਰਤ ਕਾਹਲੋਂ, ਬਲਜਿੰਦਰ ਸਿੰਘ ਕਾਹਲੋਂ, ਮੋਨਿਕਾ, ਪ੫ੀਤਮ ਸਿੰਘ ਗਗੜ ਮਾਜਰਾ, ਸੁਖਦਰਸ਼ਨ ਸਿੰਘ ਘੁੰਗਰਾਲੀ, ਦਿਲਬਰ ਸਿੰਘ, ਪ੫ੀਤੀ, ਜਗਦੀਪ ਕੌਰ, ਸਿਵਾਲੀ, ਕੁਲਵਿੰਦਰ ਕੌਰ, ਅਮਨਦੀਪ ਕੌਰ, ਨੀਤਾ ਰਾਣੀ, ਮਨਦੀਪ ਕੌਰ, ਚਾਂਦ, ਨਾਮਿਕਾ, ਚੀਖਾਂ ਜੋਸ਼ੀ, ਪਰਮਜੀਤ ਸਿੰਘ ਲਿਬੜਾ ਆਦਿ ਹਾਜ਼ਰ ਸਨ।