ਸੰਤ ਸੀਚੇਵਾਲ, ਰਾਣਾ ਇੰਦਰਪ੍ਰਤਾਪ ਨੇ ਸਵ. ਪ੍ਰਵੀਨ ਕੁਮਾਰੀ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਸੰਤ ਸੀਚੇਵਾਲ, ਰਾਣਾ ਇੰਦਰਪ੍ਰਤਾਪ ਨੇ ਸਵ.ਪ੍ਰਵੀਨ ਕੁਮਾਰੀ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
Publish Date: Tue, 16 Jun 2026 09:48 PM (IST)
Updated Date: Tue, 16 Jun 2026 09:51 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਰਾਜਸਭਾ ਮੈਂਬਰ ਪਦਮ ਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਤੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਪੱਤਰਕਾਰ ਨਰੇਸ਼ ਹੈਪੀ ਦੀ ਧਰਮ ਪਤਨੀ ਸਵਰਗੀ ਪ੍ਰਵੀਨ ਕੁਮਾਰੀ ਦੀ ਮੌਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਨਰੇਸ਼ ਹੈਪੀ ਦੇ ਘਰ ਜਾ ਕੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਤੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਉਨ੍ਹਾਂ ਨਾਲ ਹਮਦਰਦੀ ਜਤਾਈ। ਇਸ ਤੋਂ ਇਲਾਵਾ ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਐੱਸਜੀਪੀਸੀ ਦੇ ਸੇਵਾਮੁਕਤ ਸਕੱਤਰ ਮਹਿੰਦਰ ਸਿੰਘ ਆਹਲੀ, ਸਾਬਕਾ ਉਪ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਹਰਜਿੰਦਰ ਸਿੰਘ ਜਿੰਦਾ, ਜ਼ਿਲਾ ਪ੍ਰੀਸ਼ਦ ਮੈਂਬਰ ਅਮਰਜੀਤ ਸਿੰਘ ਖਿੰਡਾ, ਸਾਬਕਾ ਚੇਅਰਮੈਨ ਬਲਦੇਵ ਸਿੰਘ ਪਰਮਜੀਤ ਪੁਰ, ਸਾਬਕਾ ਚੇਅਰਮੈਨ ਹਰਚਰਨ ਸਿੰਘ ਬੱਗਾ ਮਿਆਣੀ, ਜਗਜੀਤ ਸਿੰਘ ਚੰਦੀ, ਬਾਬਾ ਪ੍ਰਿਤਪਾਲ ਸਿੰਘ ਸਾਬਕਾ ਕੌਂਸਲਰ, ਰਣਧੀਰ ਸਿੰਘ ਧੀਰਾ ਐਨਆਰਆਈ, ਸੀਨੀਅਰ ਆਪ ਆਗੂ ਜਤਿੰਦਰਜੀਤ ਸਿੰਘ, ਬਲਦੇਵ ਸਿੰਘ ਮੰਗਾ, ਸਤਪਾਲ ਮਦਾਨ, ਖਜਾਨਚੀ ਸਤਪਾਲ ਮਨਚੰਦਾ, ਨਗਰ ਕੌਂਸਲ ਤੇ ਸਾਬਕਾ ਪ੍ਰਧਾਨ ਦਿਨੇਸ਼ ਧੀਰ, ਸਾਬਕਾ ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਕੌਂਸਲਰ ਸੰਦੀਪ ਕੌਰ ਚੀਮਾ, ਕੌਂਸਲਰ ਕਸ਼ਮੀਰ ਸਿੰਘ, ਕੌਂਸਲਰ ਜਤਿੰਦਰ ਸੇਠੀ, ਕੌਂਸਲਰ ਪਵਨ ਕੁਮਾਰ ਕਨੋਜੀਆ, ਕੌਂਸਲਰ ਗੁਰਵਿੰਦਰ ਕੌਰ, ਪੰਚਾਇਤ ਸੰਮਤੀ ਦੇ ਉਪ ਚੇਅਰਮੈਨ ਲਾਭ ਸਿੰਘ ਧੰਜੂ, ਸਾਬਕਾ ਉਪ ਚੇਅਰਮੈਨ ਮੰਗਲ ਸਿੰਘ ਭੱਟੀ ਨੰਬਰਦਾਰ, ਜ਼ਿਲ੍ਹਾ ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਥੇਦਾਰ ਦਰਬਾਰਾ ਸਿੰਘ ਵਿਰਦੀ, ਪੀਏਡੀਬੀ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਮੀਰੇ, ਗੁਰਨਾਮ ਸਿੰਘ ਮੀਰੇ, ਹੈਪੀ ਛੁਰਾ, ਘਨਸ਼ਿਆਮ ਧੀਰ, ਜੱਟ ਸਭਾ ਦੇ ਸਰਪ੍ਰਸਤ ਸੰਤੋਖ ਸਿੰਘ ਭਾਗੋ ਰਾਈਆਂ, ਜਨਰਲ ਸਕੱਤਰ ਅਜੀਤ ਸਿੰਘ ਔਜਲਾ, ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨਰਿੰਦਰ ਸਿੰਘ ਜੈਨਪੁਰ, ਕਰਨ ਚੌਹਾਨ ਯੂਥ ਆਗੂ, ਜਥੇਦਾਰ ਗੁਰਦਿਆਲ ਸਿੰਘ ਖਾਲਸਾ ਸੀਨੀਅਰ ਅਕਾਲੀ ਆਗੂ, ਰੋਟਰੀ ਕਲੱਬ ਗੋਲਡ ਸੁਲਤਾਨਪੁਰ ਲੋਧੀ ਪ੍ਰਧਾਨ ਤਲਵਿੰਦਰ ਸਿੰਘ, ਰੋਟਰੀ ਕਲੱਬ ਪ੍ਰਧਾਨ ਕੁਲਵੰਤ ਸਿੰਘ ਨੂਰੋਵਾਲ, ਰੋਟਰੀ ਕਲੱਬ ਸੁਲਤਾਨਪੁਰ ਲੋਧੀ ਈਕੋ ਪ੍ਰਧਾਨ ਜਗਦੀਪ ਸਿੰਘ, ਗੁਰਦੇਵ ਸਿੰਘ ਫੌਜੀ ਸੀਚੇਵਾਲ, ਜਥੇਦਾਰ ਗੁਰਦਿਆਲ ਸਿੰਘ ਠੱਟਾ, ਨੰਬਰਦਾਰ ਹਰਮਨਜੀਤ ਸਿੰਘ, ਐੱਸਡੀ ਸਭਾ ਦੇ ਪ੍ਰਧਾਨ ਰਕੇਸ਼ ਧੀਰ, ਸਤਪਾਲ ਅਰੋੜਾ ਪ੍ਰਧਾਨ ਕਰਿਆਨਾ ਯੂਨੀਅਨ, ਪਿਆਰਾ ਲਾਲ ਭੱਟੀ ਬਸਪਾ ਅੰਬੇਡਕਰ ਆਗੂ, ਸੇਵਾਮੁਕਤ ਮੈਨੇਜਰ ਬਲਦੇਵ ਸਿੰਘ ਭਾਗੋਰਾਈਆਂ, ਸਾਬਕਾ ਸਰਪੰਚ ਲਖਵਿੰਦਰ ਸਿੰਘ ਤਾਸ਼ ਪੁਰ, ਡਾ. ਨਰਿੰਦਰ ਸਿੰਘ ਗਿੱਲ, ਪਰਮਿੰਦਰ ਸਿੰਘ ਭਿੰਦਾ, ਸੁਖਚੈਨ ਸਿੰਘ ਉਗਰੂਪੁਰ ਤੇ ਰਮੇਸ਼ ਕੁਮਾਰ ਡੱਲਾ, ਸਰਪੰਚ ਬਿਕਰ ਸਿੰਘ ਮੰਡ ਇੰਦਰ ਪੁਰ, ਅੰਗਰੇਜ਼ ਸਿੰਘ ਢਿੱਲੋਂ, ਚਿਤਰੰਜਨ ਪਸਰੀਚਾ, ਕਾਂਗਰਸੀ ਆਗੂ ਰਜੇਸ਼ ਕੁਮਾਰ ਰਾਜੂ, ਬਲਦੇਵ ਸਿੰਘ ਖਾਲਸਾ ਟਾਇਰ, ਵਿਨੇ ਕੁਮਾਰ ਮਦਾਨ ਆਦਿ ਨੇ ਵੀ ਪੱਤਰਕਾਰ ਨਰੇਸ਼ ਹੈਪੀ ਦੇ ਘਰ ਜਾ ਕੇ ਉਨ੍ਹਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਸਵ. ਪ੍ਰਵੀਨ ਕੁਮਾਰੀ ਨਮਿਤ ਸ਼ਰਧਾਂਜਲੀ ਸਮਾਗਮ ਮਾਤਾ ਸਿੰਘ ਭਵਾਨੀ ਮੰਦਰ ਸੁਲਤਾਨਪੁਰ ਲੋਧੀ ਵਿਖੇ 21 ਜੂਨ ਦਿਨ ਐਤਵਾਰ ਨੂੰ 1 ਵਜੇ ਤੋਂ 2 ਵਜੇ ਤੱਕ ਹੋਵੇਗਾ।