ਲਖਵੀਰ ਸਿੰਘ ਲੱਖੀ, ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੀਨੀਅਰ ਪੱਤਰਕਾਰ ਨਰੇਸ਼ ਹੈਪੀ ਦੀ ਧਰਮ ਪਤਨੀ ਪ੍ਰਵੀਨ ਕੁਮਾਰੀ (56) ਦਾ ਬੀਤੇ ਦਿਨ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਸੰਖੇਪ ਬਿਮਾਰੀ ਪਿੱਛੋਂ ਦਿਹਾਂਤ ਹੋ ਗਿਆ ਸੀ। ਸਵ. ਪ੍ਰਵੀਨ ਕੁਮਾਰੀ ਦਾ ਅੰਤਿਮ ਸੰਸਕਾਰ ਅੱਜ ਸ਼ਿਵਪੁਰੀ ਸ਼ਮਸ਼ਾਨਘਾਟ ਨੇੜੇ ਨਵੀਂ ਦਾਣਾ ਮੰਡੀ ਸੁਲਤਾਨਪੁਰ ਲੋਧੀ ਵਿਖੇ ਕੀਤਾ ਗਿਆ। ਇਸ ਦੁੱਖ ਦੀ ਘੜੀ ਵਿਚ ਵੱਖ-ਵੱਖ ਧਾਰਮਿਕ, ਰਾਜਨੀਤਿਕ, ਸਮਾਜ ਸੇਵੀ ਸੰਸਥਾਵਾਂ ਤੇ ਮੋਹਤਬਰ ਵਿਅਕਤੀਆਂ ਵੱਲੋਂ ਪ੍ਰਵੀਨ ਕੁਮਾਰੀ ਦੇ ਦਿਹਾਂਤ ਤੇ ਨਰੇਸ਼ ਹੈਪੀ ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਤੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਸੱਜਣ ਚੀਮਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਕਰਮਬੀਰ ਸਿੰਘ ਕੇਵੀ ਸਾਬਕਾ ਚੇਅਰਮੈਨ, ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਦੀਪਕ ਧੀਰ ਰਾਜੂ ਸਾਬਕਾ ਪ੍ਰਧਾਨ ਨਗਰ ਕੌਂਸਲ, ਕੌਂਸਲਰ ਰਾਜੀਵ ਧੀਰ ਸ਼ਹਿਰੀ ਪ੍ਰਧਾਨ ਆਪ, ਸੁਖਵਿੰਦਰ ਸਿੰਘ ਸੁੱਖ ਸਾਬਕਾ ਚੇਅਰਮੈਨ, ਸਾਬਕਾ ਚੇਅਰਮੈਨ ਬਲਦੇਵ ਸਿੰਘ ਪਰਮਜੀਤ ਪੁਰ, ਕਰਨਜੀਤ ਸਿੰਘ ਆਹਲੀ ਸੀਨੀਅਰ ਅਕਾਲੀ ਆਗੂ, ਰਾਕੇਸ਼ ਨੀਟੂ ਹਲਕਾ ਇੰਚਾਰਜ ਭਾਜਪਾ, ਨਰਿੰਦਰ ਸਿੰਘ ਜੈਨਪੁਰ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਜਗਪਾਲ ਸਿੰਘ ਚੀਮਾ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ, ਇੰਦਰਜੀਤ ਸਿੰਘ ਜੋਸਨ ਅਕਾਲੀ ਆਗੂ, ਮਹਿੰਦਰ ਸਿੰਘ ਆਹਲੀ ਸਾਬਕਾ ਸਕੱਤਰ, ਕੌਂਸਲਰ ਦਿਲਬਾਗ ਸਿੰਘ ਗਿੱਲ, ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਬੂਲੇ, ਕੁਲਵਿੰਦਰ ਸਿੰਘ ਜੱਜ ਅਕਾਲ ਗਰੁੱਪ, ਐਡਵੋਕੇਟ ਰਜਿੰਦਰ ਸਿੰਘ ਰਾਣਾ, ਐਡਵੋਕੇਟ ਕੇਹਰ ਸਿੰਘ, ਡਾ. ਸਵਰਨ ਸਿੰਘ ਪ੍ਰਧਾਨ ਸਾਹਿਤ ਸਭਾ, ਅਮਿਤੋਜ ਸਿੰਘ ਐੱਮਡੀ ਅਕਾਲ ਐਜੂਕੇਸ਼ਨਲ, ਗੁਰਵਿੰਦਰ ਸਿੰਘ ਨਾਇਬ ਤਹਿਸੀਲਦਾਰ, ਗੁਰਜੰਟ ਸਿੰਘ ਸੰਧੂ ਸਾਬਕਾ ਚੇਅਰਮੈਨ, ਪਰਮਜੀਤ ਸਿੰਘ ਸਰਪੰਚ ਸ਼ਾਲਾਪੁਰ, ਡਾ. ਰਕੇਸ਼ ਪੁਰੀ ਮੰਡਲ ਪ੍ਰਧਾਨ, ਪ੍ਰੋਫੈਸਰ ਬਲਜੀਤ ਸਿੰਘ, ਸੁਖਵਿੰਦਰ ਪਾਲ ਸਿੰਘ, ਸਤਪਾਲ ਮਨਚੰਦਾ, ਮਾਸਟਰ ਨਰੇਸ਼ ਕੋਹਲੀ, ਅਮਰਜੀਤ ਸਿੰਘ ਕੋਮਲ, ਨਰਿੰਦਰ ਸਿੰਘ ਸੋਨੀਆ, ਕੰਵਲਨੈਨ ਸਿੰਘ ਕੇਨੀ, ਮੁਖਤਾਰ ਸਿੰਘ ਚੰਦੀ, ਰਾਜਾ ਗੁਰਪ੍ਰੀਤ ਸਿੰਘ, ਸਾਬਕਾ ਮੈਨੇਜਰ ਜਰਨੈਲ ਸਿੰਘ ਬੂਲੇ, ਮਾਸਟਰ ਚਰਨ ਸਿੰਘ, ਹਰੀ ਸਿੰਘ ਵਾਟਾਂਵਾਲੀ, ਕੌਂਸਲਰ ਕਰਨ ਚੌਹਾਨ, ਸਾਬਕਾ ਐੱਸਡੀਓ ਗੁਰਦੀਪ ਸਿੰਘ, ਦਿਆਲ ਸਿੰਘ ਦੀਪੇਵਾਲ, ਅਮਰੀਕ ਸਿੰਘ ਸਤਾਬਗੜ੍ਹ, ਬਲਵੰਤ ਸਿੰਘ ਸੰਗਰ, ਸਰਵਣ ਸਿੰਘ ਕਰਮਜੀਤਪੁਰ, ਬਲਦੇਵ ਰਾਜ ਵਧਵਾ, ਹਰਨੇਕ ਸਿੰਘ ਵਿਰਦੀ, ਤਜਿੰਦਰ ਸਿੰਘ ਖਾਲਸਾ, ਚਿਤਰੰਜਨ ਪਸਰੀਚਾ, ਯਸ ਥਿੰਦ, ਕੌਂਸਲਰ ਜਤਿੰਦਰ ਸੇਠੀ, ਚਰਨ ਕਮਲ ਪਿੰਟਾ, ਗੁਰਮੀਤ ਸਿੰਘ ਹੈਪੀ, ਡਿੰਪਲ ਟੰਡਨ, ਤਜਿੰਦਰਜੀਤ ਸਿੰਘ ਭਵਾਨੀਪੁਰੀਏ, ਸਾਬਕਾ ਚੇਅਰਮੈਨ ਹਰਜਿੰਦਰ ਸਿੰਘ ਜਿੰਦਾ, ਸੁਖਪਾਲਬੀਰ ਸਿੰਘ ਸੋਨੂੰ ਝੰਡੂਵਾਲ, ਗੁਰਦਿਆਲ ਸਿੰਘ ਖਾਲਸਾ, ਬਲਜਿੰਦਰ ਸਿੰਘ ਖਿੰਡਾ, ਬਲਜਿੰਦਰ ਸਿੰਘ ਪੀਏ, ਸੰਜੀਵ ਮਰਵਾਹਾ, ਸੁਖਵੰਤ ਸਿੰਘ ਮਠਾੜੂ, ਬਲਦੇਵ ਸਿੰਘ ਟੀਟਾ, ਗੁਰਮੀਤ ਸਿੰਘ ਸੀਆਈਡੀ, ਰੀਡਰ ਜਗਦੀਸ਼ ਕੁਮਾਰ, ਰਜਿੰਦਰ ਰਾਜੂ, ਨੰਬਰਦਾਰ ਸਤਨਾਮ ਸਿੰਘ ਗਿੱਲ, ਸਵਰਨ ਸਿੰਘ ਖਾਲਸਾ, ਪਲਵਿੰਦਰ ਸਿੰਘ ਸੈਕਟਰੀ, ਮਾਸਟਰ ਸੁਖਚੈਨ ਸਿੰਘ ਬੱਧਣ, ਸਰਪੰਚ ਮਨਜੀਤ ਸਿੰਘ ਗੋਲਡੀ, ਬਲਜੀਤ ਸਿੰਘ ਬੱਲੀ ਤਲਵੰਡੀ ਚੌਧਰੀਆਂ, ਮਲਕੀਤ ਸਿੰਘ ਚੰਦੀ ਰਣਧੀਰ ਪੁਰ, ਦਿਲਬਾਗ ਸਿੰਘ ਨੂਰੋਵਾਲ, ਬਿਕਰਮਜੀਤ ਸਿੰਘ ਬਿੱਕਾ ਤਲਵੰਡੀ ਚੌਧਰੀਆਂ, ਮਾਸਟਰ ਗੁਰਚਰਨ ਲਾਲ, ਬਲਵਿੰਦਰ ਸਿੰਘ ਏਐੱਸਆਈ, ਹੀਰਾ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ, ਪੱਤਰਕਾਰ ਤੇ ਸਾਕ-ਸਬੰਧੀ ਹਾਜ਼ਰ ਸਨ।