- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੰਗਲਵਾਰ ਨੂੰ ਜਲੰਧਰ ਦੇ ਫੋਕਲ ਪੁਆਇੰਟ ਸਥਿਤ ਦੈਨਿਕ ਜਾਗਰਣ ਦੇ ਪ੍ਰੈੱਸ ਕੰਪਲੈਕਸ ਪਹੁੰਚੇ। ਇੱਥੇ ਉਨ੍ਹਾਂ ਨੇ ਸੰਪਾਦਕੀ ਕੋਰ ਟੀਮ ਨਾਲ ਪੰਜਾਬ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ। ਮੁੱਖ ਮੰਤਰੀ ਨੇ ਨਿਊਜ਼ਰੂਮ ’ਚ ਅਖ਼ਬਾਰ ਬਣਨ ਦੀ ਪ੍ਰਕਿਰਿਆ ਦੇ ਬਾਰੇ ਜਾਣਕਾਰੀ ਵੀ ਲਈ।

ਜਲੰਧਰ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੰਗਲਵਾਰ ਨੂੰ ਜਲੰਧਰ ਦੇ ਫੋਕਲ ਪੁਆਇੰਟ ਸਥਿਤ ਦੈਨਿਕ ਜਾਗਰਣ ਦੇ ਪ੍ਰੈੱਸ ਕੰਪਲੈਕਸ ਪਹੁੰਚੇ। ਇੱਥੇ ਉਨ੍ਹਾਂ ਨੇ ਸੰਪਾਦਕੀ ਕੋਰ ਟੀਮ ਨਾਲ ਪੰਜਾਬ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ। ਮੁੱਖ ਮੰਤਰੀ ਨੇ ਨਿਊਜ਼ਰੂਮ ’ਚ ਅਖ਼ਬਾਰ ਬਣਨ ਦੀ ਪ੍ਰਕਿਰਿਆ ਦੇ ਬਾਰੇ ਜਾਣਕਾਰੀ ਵੀ ਲਈ। ਇਸ ਦੌਰਾਨ ਡੈਸਕ ਦੇ ਸਾਥੀਆਂ ਨਾਲ ਜਾਣ-ਪਛਾਣ ਮਗਰੋਂ ਆਪਣੇ ਮੋਬਾਈਲ ਫੋਨ ਨਾਲ ਸੈਲਫੀ ਵੀ ਲਈ।