ਇਸ ਮੌਕੇ ਸੰਤ ਪ੍ਰਦੀਪ ਦਾਸ ਕਠਾਰ ਵਾਲੇ, ਸੰਤ ਅਚਾਰੀਆ ਗੰਧਾਰੀ ਸ਼ੁਕਰ ਤਾਲ ਵਾਲੇ, ਸੰਤ ਗੁਰਮੇਲ ਸਿੰਘ, ਸੰਤ ਬੋਰ ਸਿੰਘ ਹਿਤਕਾਰੀ ਬੁਲੰਦਸ਼ਹਿਰ, ਸੰਤ ਬਹਾਦਰ ਸਿੰਘ ਹੁਸ਼ਿਆਰਪੁਰ, ਸੰਤ ਰਾਜਾ ਰਾਮ ਬਠਿੰਡਾ, ਜੋਗਿੰਦਰ ਦਾਸ ਰਾਜਸਥਾਨ, ਸੰਤ ਮਹਿੰਦਰ ਦਾਸ ਸਾਗਰ ਐਮ.ਪੀ., ਸੰਤ ਹਾਕਮ ਸਿੰਘ ਸੁਨਾਮ, ਸੰਤ ਰਾਮ ਜੀ ਰਾਏ, ਸੰਤ ਸੋਢੀ ਰਾਮ, ਸੰਤ ਸੋਹਨ ਲਾਲ, ਸੰਤ ਹੇਮਰਾਜ, ਸੰਤ ਰਿਸ਼ੀ ਦਾ, ਸੰਤ ਸੇਵਾ ਦਾਸ ਸੰਤ ਮਲਕੀਤ, ਸੰਤ ਬਲਵਿੰਦਰ ਸਿੰਘ, ਸੰਤ ਅਵਤਾਰ ਦਾਸ, ਸੰਤ ਅਸ਼ੋਕ ਚੱਕਰਵਰਤੀ, ਸੰਤ ਅਸ਼ੋਕ ਚੱਕਰਵਰਤੀ, ਮੈਂਬਰ ਪਾਰਲੀਮੈਂਟ ਅਤੇ ਹਲਕਾ ਇੰਚਾਰਜ ਫਗਵਾੜਾ ਰਾਜ ਕੁਮਾਰ ਚੱਬੇਵਾਲ, ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਆਦਮਪੁਰ ਪਵਨ ਕੁਮਾਰ ਟੀਨੂੰ, ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਸਾਬਕਾ ਵਿਧਾਇਕ ਦੇਸਰਾਜ ਧੁੱਗਾ, ਬਾਲਾ ਜੀ ਦੁਬੇ ਨਂਦੇੜ ਸਾਹਿਬ ਮਹਾਰਾਸ਼ਟਰ, ਬਲਵਿੰਦਰ ਕੁਮਾਰ ਬਸਪਾ ਆਗੂ,ਸੇਵਾਦਾਰ ਹਰਦੇਵ ਦਾਸ, ਸੇਵਾਦਾਰ ਵਰਿੰਦਰ ਦਾਸ, ਸੇਵਾਦਾਰ ਦਵਿੰਦਰ ਦਾਸ ਬੱਬੂ, ਸੇਵਾਦਾਰ ਕੈਲਾਸ਼ ਚੰਦਰ, ਸੇਵਾਦਾਰ ਮਨਦੀਪ ਦਾਸ, ਸੇਵਾਦਾਰ ਕਰਮ ਚੰਦ ਬਠਿੰਡਾ, ਬੀਪੀਈਓ ਬੀਕੇ ਮਹਿਮੀ,ਮੈਨੇਜਰ ਧਰਮਪਾਲ ਸਿਮਕ, ਬਾਬੂ ਜੋਗਿੰਦਰ ਪਾਲ ਦੇਸਰਾਜ ਫਗਵਾੜਾ, ਧਰਮਿੰਦਰ ਟਾਂਡਾ, ਰਜੇਸ਼ ਕੁਮਾਰ ਸਰਪੰਚ ਸਰਮਸਤਪੁਰ, ਰਾਜ ਬਿਰਦੀ ਸਾਬਕਾ ਸਰਪੰਚ ,ਡਾ: ਬਲਬੀਰ ਮੰਨਣ, ਸਤਪਾਲ ਹੀਰ, ਤਰਸੇਮ ਲਾਲ ਸਰੋਆ, ਪ੍ਰਦੀਪ ਕੁਮਾਰ ਦੀਪਾ ਸਾਬਕਾ ਸਰਪੰਚ ਬੱਲਾਂ, ਮੈਨੇਜਰ ਬੀ.ਸੀ ਚੋਪੜਾ, ਸੇਵਾਮੁਕਤ ਕਾਨੂੰਗੋ ਮਹਿੰਦਰ ਪਾਲ, ਸੇਵਾਮੁਕਤ ਕਾਨੂੰਗੋ ਸਾਲਗਰਾਮ ਰੋਸ਼ਨ ਲਾਲ ਸੋਂਧੀ, ਲੈਕਚਰਾਰ ਸੁਰਜੀਤ ਸਿੰਘ ਜੱਸਲ ਆਦਿ ਸਮੇਤ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੋਂ ਇਲਾਵਾ ਇਲਾਕੇ ਭਰ ਦੀਆਂ ਸੰਗਤਾਂ ਹਾਜ਼ਰ ਸਨ।
ਭਾਰੀ ਗਿਣਤੀ ਵਿੱਚ ਸੰਗਤਾਂ ਦੀ ਸ਼ਮੂਲੀਅਤ ਨੂੰ ਦੇਖਦੇ ਹੋਏ ਗੁਰੂ ਕੇ ਅਤੁੱਟ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ, ਠੰਡੀ ਮਿੱਠੀ ਲੱਸੀ, ਕੋਲਡ ਡਰਿੰਕ, ਕੁਲਫੀਆਂ, ਆਈਸਕ੍ਰੀਮ ਆਦਿ ਤੋਂ ਇਲਾਵਾ ਫਲ ਫਰੂਟ ਦੇ ਲੰਗਰ ਅਤੇ ਛਬੀਲਾਂ ਦੇ ਖਾਸ ਪ੍ਰਬੰਧ ਕੀਤੇ ਗਏ ਸਨ।