- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਦੇ ਮੇਅਰ ਦੀ ਹੋਈ ਅੱਜ ਚੋਣ ਵਿਚ ਵਾਰਡ ਨੰਬਰ 05 ਤੋ ਲਗਾਤਾਰ ਛੇਵੀਂ ਵਾਰ ਚੋਣ ਜਿੱਤੀ ਆਮ ਆਦਮੀ ਪਾਰਟੀ ਦੀ ਆਗੂ ਅਤੇ ਕੌਂਸਲਰ ਪ੍ਰਵੀਨ ਸੈਣੀ ਸਰਬ ਸੰਮਤੀ ਨਾਲ ਮੇਅਰ ਚੁਣੀ ਗਈ।

ਦੀਪਕ ਅਗਨੀਹੋਤਰੀ, ਹੁਸ਼ਿਆਰਪੁਰ । ਨਗਰ ਦੇ ਮੇਅਰ ਦੀ ਹੋਈ ਅੱਜ ਚੋਣ ਵਿਚ ਵਾਰਡ ਨੰਬਰ 05 ਤੋ ਲਗਾਤਾਰ ਛੇਵੀਂ ਵਾਰ ਚੋਣ ਜਿੱਤੀ ਆਮ ਆਦਮੀ ਪਾਰਟੀ ਦੀ ਆਗੂ ਅਤੇ ਕੌਂਸਲਰ ਪ੍ਰਵੀਨ ਸੈਣੀ ਸਰਬ ਸੰਮਤੀ ਨਾਲ ਮੇਅਰ ਚੁਣੀ ਗਈ।
ਉਹਨਾਂ ਕਿਹਾ ਕਿ ਉਹ ਲੰਬੇ ਤੋ ਸ਼ਹਿਰ ਦੀ ਸੇਵਾ ਕਰ ਰਹੇ ਹਨ ਜਿਸ ਕਾਰਨ ਉਹ ਸ਼ਹਿਰ ਦੀ ਨਿੱਕੀ ਮੋਟੀ ਹਰ ਸਮੱਸਿਆ ਤੋਂ ਜਾਣੂ ਹਨ। ਉਹਨਾਂ ਨੇ ਦਾਅਵਾ ਕੀਤਾ ਕਿ ਸਾਰੇ ਕੌਂਸਲਰਾਂ ਨੂੰ ਨਾਲ ਲੈਕੇ ਸ਼ਹਿਰ ਦੇ ਵਿਕਾਸ ਨੂੰ ਪਹਿਲ ਦੇਣਗੇ। ਉਹਨਾਂ ਨਾਲ ਪਿਛਲੇ ਮੇਅਰ ਰਹੇ ਸੁਰਿੰਦਰ ਸ਼ਿੰਦਾ ਡਿਪਟੀ ਮੇਅਰ ਅਤੇ ਸੰਦੀਪ ਸੀਨੀਅਰ ਮੇਅਰ ਵੀ ਚੁਣੇ ਗਏ।