ਪੰਜਾਬ ਪੁਲਿਸ 'ਚ ਵੱਡਾ ਧਮਾਕਾ: FBI ਨੇ ਟਾਂਡਾ ਦੇ ਥਾਣਾ ਮੁਖੀ ਗੁਰਿੰਦਰਜੀਤ ਸਿੰਘ ਨਾਗਰਾ ਖ਼ਿਲਾਫ਼ 4 ਲੱਖ ਡਾਲਰ ਦੀ ਜਬਰੀ ਵਸੂਲੀ ਦਾ ਮਾਮਲਾ ਕੀਤਾ ਦਰਜ
ਅਮਰੀਕਾ ਦੀ ਪੁਲਿਸ ਥਾਣਾ ਟਾਂਡਾ ਦੇ ਮੁਖੀ ਗੁਰਿੰਦਰ ਸਿੰਘ ਨਾਗਰਾ ਨੂੰ ਚਾਰ ਲੱਖ ਜਬਰੀ ਵਸੂਲੀ ਮਾਮਲੇ ਚ ਨਾਮਜਦ ਕੀਤਾ ਹੈ। ਅਮਰੀਕਾ ਦੀ ਏਜੇਂਸੀ ਨੇ ਅਮਰੀਕਾ ਵਿਚ ਪੱਤਰਕਾਰ ਸੰਮੇਲਨ ਕਰਕੇ ਇਸ ਗੱਲ ਦਾ ਖੁਲਾਸਾ ਕੀਤਾ ਹੈ।
Publish Date: Wed, 08 Jul 2026 12:47 PM (IST)
Updated Date: Wed, 08 Jul 2026 12:48 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ - ਅਮਰੀਕਾ ਦੀ ਪੁਲਿਸ ਥਾਣਾ ਟਾਂਡਾ ਦੇ ਮੁਖੀ ਗੁਰਿੰਦਰ ਸਿੰਘ ਨਾਗਰਾ ਨੂੰ ਚਾਰ ਲੱਖ ਜਬਰੀ ਵਸੂਲੀ ਮਾਮਲੇ ਚ ਨਾਮਜਦ ਕੀਤਾ ਹੈ। ਅਮਰੀਕਾ ਦੀ ਏਜੇਂਸੀ ਨੇ ਅਮਰੀਕਾ ਵਿਚ ਪੱਤਰਕਾਰ ਸੰਮੇਲਨ ਕਰਕੇ ਇਸ ਗੱਲ ਦਾ ਖੁਲਾਸਾ ਕੀਤਾ ਹੈ।
ਥਾਣਾ ਮੁਖੀ ਤੇ ਇਲਜ਼ਾਮ ਹਨ ਕਿ ਉਨ੍ਹਾਂ ਅਮਰੀਕਾ 'ਚ ਪਰਿਵਾਰ ਨੂੰ ਧਮਕੀ ਦਿੱਤੀ ਸੀ ਕਿ ਭਾਰਤ 'ਚ ਰਹਿੰਦੇ ਰਿਸ਼ਤੇਦਾਰਾਂ 'ਤੇ ਝੂਠਾ ਕੇਸ ਪਾਉਣ ਦੀ ਧਮਕੀ ਦੇ ਵਸੂਲੀ ਕੀਤੀ ਪ੍ਰੰਤੂ ਪੈਸੇ ਲੈਕੇ ਮੁੜ ਕੇਸ ਦਰਜ ਕਰ ਦਿੱਤਾ। ਜਿਸ ਤੇ ਅਮਰੀਕਾ ਰਹਿੰਦੇ ਪਰਿਵਾਰ ਨੇ ਉਨ੍ਹਾਂ ਦੀ ਅਮਰੀਕਾ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ।