- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਾਪਤ ਜਾਣਕਾਰੀ ਅਨੁਸਾਰ ਫ਼ੜੇ ਗਏ ਹਥਿਆਰਾਂ ਵਿੱਚ ਇੱਕ 47 ਰਾਈਫ਼ਲ, 25 ਪਿਸਤੌਲ, ਪਿਸਤੌਲ ਦੇ 47 ਮੈਗਜ਼ੀਨ, ਬੁਲਟ ਪਰੂਫ ਜੈਕਟ ਅਤੇ ਵੱਖ-ਵੱਖ ਹਥਿਆਰਾਂ ਵਿੱਚ ਚੱਲਣ ਵਾਲੀਆਂ 368 ਦੇ ਕਰੀਬ ਗੋਲੀਆਂ ਬਰਾਮਦ ਕੀਤੇ ਜਾਣ ਦਾ ਸਮਚਾਰ ਹੈ। ਇਸ ਘਟਨਾ ਦੀ ਖਬਰ ਸੁਣਦਿਆਂ ਬੀਐਸਐਫ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਹੋਏ ਹਨ ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਡੇਰਾ ਬਾਬਾ ਨਾਨਕ: ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ 117 ਬਟਾਲੀਅਨ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਿਸ ਥਾਣਾ ਅਜਨਾਲਾ ਦੇ ਪਿੰਡ ਹਰੜ ਖੁਰਦ ਤੋਂ ਹਥਿਆਰਾਂ ਦਾ ਵੱਡਾ ਜ਼ਖ਼ੀਰਾ ਫ਼ੜਨ ਵਿੱਚ ਕਾਮਯਾਬੀ ਮਿਲੀ। ਪ੍ਰਾਪਤ ਜਾਣਕਾਰੀ ਅਨੁਸਾਰ ਫ਼ੜੇ ਗਏ ਹਥਿਆਰਾਂ ਵਿੱਚ ਇੱਕ 47 ਰਾਈਫ਼ਲ, 25 ਪਿਸਤੌਲ, ਪਿਸਤੌਲ ਦੇ 47 ਮੈਗਜ਼ੀਨ, ਬੁਲਟ ਪਰੂਫ ਜੈਕਟ ਅਤੇ ਵੱਖ-ਵੱਖ ਹਥਿਆਰਾਂ ਵਿੱਚ ਚੱਲਣ ਵਾਲੀਆਂ 368 ਦੇ ਕਰੀਬ ਗੋਲੀਆਂ ਬਰਾਮਦ ਕੀਤੇ ਜਾਣ ਦਾ ਸਮਚਾਰ ਹੈ। ਇਸ ਘਟਨਾ ਦੀ ਖਬਰ ਸੁਣਦਿਆਂ ਬੀਐਸਐਫ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਹੋਏ ਹਨ ।