- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਾਣਾ ਥਰਮਲ ਦੀ ਪੁਲਿਸ ਅਤੇ ਐਨਡੀਆਰ ਐਫ਼ ਦੀਆਂ ਟੀਮਾਂ ਉਸ ਦੀ ਭਾਲ ਕਰ ਦੀਆਂ ਰਹੀਆਂ। ਬੱਚੇ ਦੀ ਲਾਸ਼ ਐਤਵਾਰ ਸ਼ਾਮ ਬੀੜ ਤਲਾਬ ਵਿੱਚੋਂ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਨਾਲ ਸਹਾਰਾ ਜਨ ਸੇਵਾ ਟੀਮ ਸੰਦੀਪ ਗਿੱਲ ਨੇ ਲਾਸ਼ ਨਹਿਰ ’ਚੋਂ ਬਰਾਮਦ ਕੀਤੀ।

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਬੀਤੀ ਰਾਤ ਉੜੀਆ ਬਸਤੀ ਦੇ ਨੇੜੇ 7 ਸਾਲਾ ਇਕ ਬੱਚਾ ਮੂੰਹ-ਹੱਥ ਧੋਣ ਲਈ ਨਹਿਰ ਵਿੱਚ ਗਿਆ ਤਾਂ ਅਚਾਨਕ ਨਹਿਰ ਵਿੱਚ ਡੁੱਬ ਗਿਆ। ਥਾਣਾ ਥਰਮਲ ਦੀ ਪੁਲਿਸ ਅਤੇ ਐਨਡੀਆਰ ਐਫ਼ ਦੀਆਂ ਟੀਮਾਂ ਉਸ ਦੀ ਭਾਲ ਕਰ ਦੀਆਂ ਰਹੀਆਂ। ਬੱਚੇ ਦੀ ਲਾਸ਼ ਐਤਵਾਰ ਸ਼ਾਮ ਬੀੜ ਤਲਾਬ ਵਿੱਚੋਂ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਨਾਲ ਸਹਾਰਾ ਜਨ ਸੇਵਾ ਟੀਮ ਸੰਦੀਪ ਗਿੱਲ ਨੇ ਲਾਸ਼ ਨਹਿਰ ’ਚੋਂ ਬਰਾਮਦ ਕੀਤੀ। ਥਾਣਾ ਥਰਮਲ ਪੁਲਿਸ ਨੂੰ ਸੂਚਨਾ ਦੇ ਕੇ ਬੱਚੇ ਦੀ ਲਾਸ਼ ਨੂੰ ਮੋਰਚੀ ਵਿਚ ਪਹੁੰਚਾਇਆ ਗਿਆ ਹੈ।